ਸਵਾਰਥੀ ਲੋਕ ਬੰਗਲਾਦੇਸ਼ ਦਾ ਅਕਸ ਖ਼ਰਾਬ ਕਰ ਰਹੇ ਨੇ: ਹਸੀਨਾ

Bangladesh Prime Minister Sheikh Hasina

ਢਾਕਾ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਕਿਹਾ ਕਿ ਸਵਾਰਥੀ ਹਿੱਤਾਂ ਵਾਲੇ ਕੁੱਝ ਤਬਕੇ ਬੰਗਲਾਦੇਸ਼ ਦਾ ਅਕਸ ਖ਼ਰਾਬ ਕਰਨ ਅਤੇ ਫ਼ਿਰਕੂ ਵੰਡ ਪਾਉਣ ਲਈ ਦੁਰਪ੍ਰਚਾਰ ਕਰ ਰਹੇ ਹਨ। ‘ਬੀਡੀਨਿਊਜ਼24 ਡਾਟ ਕਾਮ’ ਨੇ ਪ੍ਰਧਾਨ ਮੰਤਰੀ ਹਸੀਨਾ ਦੇ ਹਵਾਲੇ ਨਾਲ ਕਿਹਾ, ‘‘ਕੋਈ ਵੀ ਬੰਗਲਾਦੇਸ਼ ਦਾ ਅਕਸ ਖ਼ਰਾਬ ਨਹੀਂ ਕਰ ਸਕਦਾ। ਕੁੱਝ ਘਟਨਾਵਾਂ ਅਸੀਂ ਵਾਪਰਦੇ ਦੇਖਦੇ ਹਾਂ, ਜੋ ਸਾਜ਼ਿਸ਼ੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਵੱਲੋਂ ਉਤਰੀ ਕੋਰੀਆ ਨੂੰ ਮਿਜ਼ਾਈਲ ਪ੍ਰੀਖਣ ਬੰਦ ਕਰਨ ਦੀ ਅਪੀਲ
Next articleਸਾਹਿਤ, ਡਾਕਟਰੀ ਅਤੇ ਲੋਕ ਸੇਵਾ ਦਾ ਸੁਮੇਲ – ਡਾਕਟਰ ਲਵਪ੍ਰੀਤ ਕੌਰ