ਐੱਸ ਡੀ ਓ ਇੰਜ: ਗੁਰਨਾਮ ਬਾਜਵਾ ਨੇ ਸਬ ਸਟੇਸ਼ਨ ਖੈੜਾ ਮੰਦਰ ਦਾ ਚਾਰਜ ਸੰਭਾਲਿਆ

ਬਿਜਲੀ ਘਰ ਖੈੜਾ ਮੰਦਰ ਵਿੱਖੇ ਪਹੂੰਚੇ ਨਵ ਨਿਯੁਕਤ ਐਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਦੇ ਸਵਾਗਤ ਕਰਦੇ ਹੋਏ ਦਫ਼ਤਰੀ ਸਟਾਫ਼ ਅਮਲਾ ਅਤੇ ਇਲਾਕ਼ੇ ਦੇ ਕਿਸਾਨ

ਦਫ਼ਤਰੀ ਸਟਾਫ਼ ਅਤੇ ਇਲਾਕ਼ੇ ਦੇ ਕਿਸਾਨਾਂ ਅਤੇ ਪਤਵੰਤਿਆਂ ਨੇ ਕੀਤਾ ਸਵਾਗਤ

ਕਪੂਰਥਲਾ,( ਕੌੜਾ)- ਐੱਸ ਡੀ ਓ ਇੰਜ: ਗੁਰਨਾਮ ਬਾਜਵਾ ਨੇ ਸਬ ਸਟੇਸ਼ਨ ਖੈੜਾ ਮੰਦਰ ( ਕਪੂਰਥਲਾ) ਦਾ ਚਾਰਜ ਸੰਭਾਲਿਆ, ਜਿਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਦਫ਼ਤਰੀ ਸਟਾਫ਼ ਅਤੇ ਇਲਾਕ਼ੇ ਦੇ ਕਿਸਾਨਾਂ ਅਤੇ ਪਤਵੰਤਿਆਂ ਨੇ ਵੱਲੋਂ ਸਵਾਗਤ ਕੀਤਾ ਗਿਆ।
ਆਪਣਾ ਚਾਰਜ ਸੰਭਾਲਣ ਉਪਰੰਤ ਐੱਸ ਡੀ ਓ ਇੰਜ: ਗੁਰਨਾਮ ਬਾਜਵਾ ਨੇ ਸਬ ਸਟੇਸ਼ਨ ਖੈੜਾ ਮੰਦਰ ਨੇ ਆਖਿਆ ਕਿ ਬਿਜਲੀ ਘਰ ਖੈੜਾ ਮੰਦਰ ਨਾਲ਼ ਸੰਬੰਧਿਤ ਕਿਸਾਨਾਂ ਅਤੇ ਹੋਰ ਸਾਰੇ ਬਿਜਲੀ ਖਪਤਕਾਰਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਸਮਸਿਆ ਨਹੀਂ ਆਉਣਾ ਦਿੱਤੀ ਜਾਵੇਗੀ।
ਕ੍ਰਿਸ਼ਨ ਲਾਲ ਐੱਸ ਡੀ ਓ ਸਟੋਰ ਕਪੂਰਥਲਾ, ਸੁਰਜੀਤ ਸਿੰਘ ਸੀ ਐੱਮ, ਬਲਦੇਵ ਸਿੰਘ ਸੀ ਐੱਚ ਬੀ, ਹਰਪ੍ਰੀਤ ਸਿੰਘ ਸੀ ਐੱਚ ਬੀ, ਬਲਵਿੰਦਰ ਸਿੰਘ ਸੀ ਐੱਚ ਬੀ, ਕੁਲਵੀਰ ਸਿੰਘ ਸੁਖੀਆ ਨੰਗਲ, ਸਰਬਜੀਤ ਸਿੰਘ ਯੂ ਐਸ ਏ , ਸਰਦੂਲ ਸਿੰਘ ਕਾਹਲੋ, ਗੁਰਦੇਵ ਸਿੰਘ ਕੁਲਾਰ, ਸਰਪੰਚ ਜਗਦੀਪ ਸਿੰਘ ਵੰਝ, ਸਰਪੰਚ ਤੇਜਬੀਰ ਸਿੰਘ ਸਾਬੀ ਖੈੜਾ, ਸਾਬਕਾ ਸਰਪੰਚ ਜਸਵੰਤ ਸਿੰਘ ਚਾਹਲ, ਰਣਜੀਤ ਸਿੰਘ ਚਾਹਲਗੁਰਮੇਲ ਸਿੰਘ ਖੈੜਾ, ਸੰਦੀਪ ਕੁਮਾਰ, ਬੇਅੰਤ ਸਿੰਘ ਬਰਿੰਦਪੁਰ, ਬਲਦੇਵ ਸਿੰਘ ਖੁਸਰੋਪੁਰ, ਲਖਵਿੰਦਰ ਸਿੰਘ ਬਾਜਵਾ,, ਜੇ ਈ ਜਸਪਾਲ ਗਿੱਲ, ਜੇ ਈ, ਪ੍ਰਵੀਨ ਕੁਮਾਰ,ਬਲਵਿੰਦਰ ਕੌਰ, ਜਸਵੀਰ ਕੌਰ, ਗੁਲਵੰਤ ਕੌਰ, ਆਰ ਏ ਕਨਿਕ ਅੱਗਰਵਾਲ, ਯੁਵਰਾਜ,ਲਾਈਨਮੈਂਨ ਗੁਰਮੇਲ ਸਿੰਘ, ਸਤਨਾਮ ਸਿੰਘ ਚਾਹਲ, ਜਸਵੰਤ ਸਿੰਘ ਚਾਹਲ, ਸਤਨਾਮ ਸਿੰਘ ਸੋਢੀ, ਰਘੁਬੀਰ ਸਿੰਘ, ਹਰਕਮਲ ਸਿੰਘ ਲਾਈਨਮੈਨ, ਗੁਰਦੀਪ ਸਿੰਘ ਲਾਈਨਮੈਨ, ਬਲਵੰਤ ਸਿੰਘ ਲਾਈਨਮੈਨ, ਦੇਸ ਰਾਜ ਲਾਈਨਮੈਨ,ਪਲਵਿੰਦਰ ਸਿੰਘ ਜੇ ਈ, ਅਸ਼ੋਕ ਕੁਮਾਰ ਜੇ ਈ, ਸਰਵ ਮਿੱਤਰ ਜੇ ਈ, ਆਦਿ ਨੇ ਐੱਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਓਹਨਾਂ ਨੂੰ ਜੀ ਆਇਆਂ ਆਖਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਕਪੂਰਥਲਾ ਸਿਟੀ ਵਿੱਖੇ ਬਤੌਰ ਐੱਸ ਡੀ ਓ ਸੇਵਾਂਵਾਂ ਨਿਭਾਅ ਰਹੇ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइस दुनिया में आदमी की जान से बड़ा कुछ भी नहीं है, हिन्दू कालेज में अभिधा का समापन
Next articleਮਹਿਤਪੁਰ ਵਿਚ ਵਿਸਾਖੀ ਮੇਲਾ 14 ਅਪ੍ਰੈਲ ਨੂੰ ਹਲਟ ਦੋੜਾ ਤੇ ਤਰਕਸ਼ੀਲ ਮੇਲਾ ਰਹਿਣਗੇ ਖਿੱਚ ਦਾ ਕੇਂਦਰ