ਕੈਪਟਨ ਲਈ ਗੋਲ ਕਰਨਾ ਵਿੱਤੋਂ ਬਾਹਰੀ ਗੱਲ: ਪਰਗਟ ਸਿੰਘ

DBA secretary Ritin Khanna honoring Punjab Sports Minister Sing. Pargat Singh at Jalandhar.

(ਸਮਾਜ ਵੀਕਲੀ):  ਕਾਂਗਰਸ ਦੇ ਜਨਰਲ ਸਕੱਤਰ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਭਰੋਸੇਯੋਗਤਾ ਗੁਆ ਬੈਠੇ ਹਨ ਅਤੇ ਹੁਣ ਉਨ੍ਹਾਂ ਲਈ ਗੋਲ ਕਰਨਾ ਵਿੱਤੋਂ ਬਾਹਰੀ ਗੱਲ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਚੋਣ ਨਿਸ਼ਾਨ ਅਲਾਟ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ।

Previous articleਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਖਿੱਦੋ-ਖੂੰਡੀ ਚੋਣ ਨਿਸ਼ਾਨ ਅਲਾਟ
Next articleਕੇਂਦਰ ਦਾ ਫ਼ੈਸਲਾ ਰਾਜਸੀ: ਗਿਆਨੀ ਕੇਵਲ ਸਿੰਘ