HOME ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਦੀ ਮੈਂਬਰ ਮਨਜੀਤ ਕੌਰ ਬਣੀ ਪਿੰਡ ਦੀ ਪਹਿਲੀ...

ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਦੀ ਮੈਂਬਰ ਮਨਜੀਤ ਕੌਰ ਬਣੀ ਪਿੰਡ ਦੀ ਪਹਿਲੀ ਅਫ਼ਸਰ

2

ਬੰਗਾ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਅੱਠ ਸਾਲ ਪਹਿਲਾਂ ਪਿੰਡ ਵਿੱਚ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਮਕਸਦ ਹੌਲੀ ਹੌਲੀ ਪ੍ਰਾਪਤ ਹੋ ਰਿਹਾ ਹੈ ਵਿਦਿਆਰਥੀ ਲਾਇਬ੍ਰੇਰੀ ਜਰੀਏ ਪੜਾਈ ਨਾਲ ਜੁੜੇ ਹਨ ਇਸੇ ਤਹਿਤ ਲਾਇਬ੍ਰੇਰੀ ਦੀ ਮੈਂਬਰ ਮਨਜੀਤ ਕੌਰ ਖੇਤੀਬਾੜੀ ਅਫ਼ਸਰ (ADO) ਲੱਗੀ ਹੈ ਜਿਸ ਤੇ ਪੂਰਾ ਪਿੰਡ ਖੁਸ਼ ਹੈ ਅੱਜ ਲਾਇਬ੍ਰੇਰੀ ਵੱਲੋਂ ਮਨਜੀਤ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਅਗਲੇ ਸਫ਼ਰ ਲਈ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਵੀ ਮਨਜੀਤ ਕੌਰ ਨੂੰ ਸਨਮਾਨ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਲਾਇਬ੍ਰੇਰੀ ਮੈਂਬਰ, ਪਿੰਡ ਦੇ ਸਰਪੰਚ ਹਰਕੀਰਤ, ਕੁਲਵੀਰ ਪ੍ਰਧਾਨ ਮਾਸਟਰ ਪ੍ਰੇਮ ਸਰੂਪ ਛਾਜਲੀ, ਮਾਸਟਰ ਜਸਵੀਰ, ਬਲਜਿੰਦਰ ਜਿੰਦੂ, ਰਿੰਕੂ ਸਿੰਘ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਾਲ ਚੰਦ ਔਜਲਾ ਜੀ ਜਨਰਲ ਸਕੱਤਰ ਲਗਾਉਣ ਤੇ ਹਾਈ ਕਮਾਂਡ ਦਾ ਧੰਨਵਾਦ –ਲਾਲ ਚੰਦ ਔਜਲਾ
Next articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਫਰੀ ਕੈਂਪ ਦਾ 208 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ