ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਹਲਕਾ ਚੱਬੇਵਾਲ ਚ 23 ਅਗਸਤ ਨੂੰ ਹੋਣ ਜਾ ਰਹੀ ਪੰਜਾਬ ਸੰਭਾਲੋ ਮੁਹਿੰਮ ਰੈਲੀ ਦੇ ਸੰਬੰਧ ਚ ਹਲਕੇ ਚ ਯਸ਼ ਭੱਟੀ ਦੀ ਪ੍ਰਧਾਨਗੀ ਹੇਠ ਮੀਟਿੰਗਾ ਦਾ ਦੌਰ ਚੱਲ ਰਿਹਾ ਇਸੇ ਦੌਰਾਨ ਪਿੰਡ ਬੱਧਣਾ ਚ ਮੀਟਿੰਗ ਹੋਈ ਪਿੰਡ ਤੋਂ ਵੱਡੀ ਗੱਡੀ ਦੇ ਪ੍ਰਬੰਧ ਲਈ ਪ੍ਰਿਥਵੀ ਜੀ ਦੀ ਡਿਊਟੀ ਲਗਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੀ ਮੌਜੂਦਾ ਸਰਕਾਰ ਜ਼ੁਲਮ ਅਤੇ ਤਸ਼ੱਦਦ ਆਮ ਲੋਕਾਂ ਤੇ ਢਾਠ ਰਹੀ ਹੈ ਇਸ ਸਰਕਾਰ ਨੂੰ ਜੁਬਾਵ ਦੇਣ ਲਈ ਬਸਪਾ ਨੇ ਕਮਰ ਕੱਸ ਲਈ ਹੈ ਇਸ ਮੌਕੇ ਤੇ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਵਿਸ਼ੇਸ਼ ਤੌਰ ਤੇ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਫੈਸਲਾ ਕਰਨਗੇ ਕਿ ਇਸ ਸਰਕਾਰ ਨੂੰ ਕਿਹੜੀ ਸਜ਼ਾ ਦੇਣੀ ਹੈ ਟੀਮ ਚ ਸਤਪਾਲ ਸਿੰਘ ਵਾਇਸ ਪ੍ਧਾਨ,ਰਾਜਵਿੰਦਰ ਸਿੰਘ ਜਿਲਾ ਸਕੱਤਰ,ਜੈ ਪ੍ਕਾਸ਼ ਹਲਕਾ ਜਨਰਲ ਸਕੱਤਰ, ਲੱਕੀ ਯੂਥ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



