HOME ਪੰਜਾਬ ਸੰਭਾਲੋ ਮੁਹਿੰਮ ਨੂੰ ਪਿੰਡ ਪਿੰਡ ਪਹਿਚਾਉਣ ਲਈ ਮਿਸ਼ਨਰੀ ਗੀਤਕਾਰ ਅਤੇ ਮਿਸ਼ਨਰੀ...

ਪੰਜਾਬ ਸੰਭਾਲੋ ਮੁਹਿੰਮ ਨੂੰ ਪਿੰਡ ਪਿੰਡ ਪਹਿਚਾਉਣ ਲਈ ਮਿਸ਼ਨਰੀ ਗੀਤਕਾਰ ਅਤੇ ਮਿਸ਼ਨਰੀ ਗਾਇਕ ਬਸਪਾ ਦਾ ਸਾਥ ਦੇ ਰਹੇ ਹਨ

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਜਾਗ੍ਰਤੀ ਮੰਚ ਪੰਜਾਬ ਦੇ ਕਲਾਕਾਰ ਰੂਪ ਲਾਲ ਧੀਰ ਬਲਵਿੰਦਰ ਬਿੱਟੂ ਗੀਤਕਾਰ ਰੱਤੂ ਰੰਧਾਵਾ ਮਨਦੀਪ ਮਨੀ ਮਾਲ਼ਵਾ ਪਿ੍ਰਯਾ ਬੰਗਾ ਵਿੱਕੀ ਬਹਾਦਰਕੇ ਅਤੇ਼ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਤੇਜ਼ ਕਰਨ ਲਈ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਅਹਿਮ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਇਨ੍ਹਾਂ ਸਭ ਮਿਸ਼ਨਰੀ ਗਾਇਕਾ ਜਿਵੇਂ ਕਿ ਮਿਸ਼ਨਰੀ ਕੁਝ ਗਾਇਕ ਬਾਹਰਲੇ ਟੂਰ ਤੇ ਗਏ ਹੋਏ ਹਨ ਜਿਵੇਂ ਕਿ ਸ ਸ ਅਜ਼ਾਦ,ਰਾਜ ਦਦਰਾਲ,ਕਮਲ ਤੱਲਣ, ਗੋਲਡੀ ਮਾਲਿਕ, ਦੁੱਖੀਆ ਜੀ ਅਤੇ ਹਰਨਾਮ ਸਿੰਘ ਬਹਿਲਪੁਰੀ ਜੀ ਪਹਿਲਾਂ ਵੀ ਬਸਪਾ ਨੂੰ ਤਕੜਾ ਕਰਨ ਲਈ ਉਨ੍ਹਾਂ ਰਹਿਬਰਾਂ ਦਾ ਮਿਸ਼ਨ ਚਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਰਹਿੰਦੇ ਹਨ ਇਸ ਲਈ ਹੁਣ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਪਿੰਡ ਪਿੰਡ ਜਾਕੇ ਜਾਂ ਜਿਥੇ ਵੀ ਕਿਤੇ ਮੌਕਾ ਮਿਲਿਆ ਇਨ੍ਹਾਂ ਨੂੰ ਆਪਣੀ ਕਲਾਂ ਦਾ ਪ੍ਰਦਰਸ਼ਨ ਕਰਨੇ ਦਾ ਉਥੇ ਉਥੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਗੱਲ ਸਾਹਿਬ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਜ਼ਰੂਰ ਪੁੱਜੇਗੀ ਚਾਹੇ ਉਹ ਬਾਹਰਲੇ ਮੁਲਕ ਹੋਵਣ ਚਾਹੇ ਉਹ ਪੰਜਾਬ ਹੋਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫੌਜੀ ਅੱਡੇ ‘ਤੇ ਹਮਲਾ, ਸਿਪਾਹੀ ਨੇ ਆਪਣੇ ਸਾਥੀਆਂ ‘ਤੇ ਨਿੱਜੀ ਪਿਸਤੌਲ ਨਾਲ ਗੋਲੀਬਾਰੀ ਕੀਤੀ; ਪੰਜ ਜ਼ਖਮੀ
Next articleਕਾਮਰੇਡ ਰਾਮ ਲਾਲ ਚੱਕ ਗੁਰੂ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ, ਪਾਰਟੀ ਅਤੇ ਖੇਤ ਮਜ਼ਦੂਰ ਸਭਾ ਨੂੰ ਬਹੁਤ ਘਾਟਾ ਪਿਆ- ਗੁਲਜ਼ਾਰ ਗੋਰੀਆ