ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਧਾਰਮਿਕ ਟਰੈਕ ਸਤਿਗੁਰੂ ਵਾਲਮੀਕਿ ਜੀ ਸ਼ੂਟਿੰਗ ਕੀਤੀ ਗਈ ਬਾਲ ਜੋਗੀ ਸੰਤ ਪ੍ਰਗਟ ਨਾਥ ਮਾਹਰਾਜ ਜੀ ਡੇਰਾ ਹਰੀਮਪੁਰ ਅਤੇ ਭਗਵਾਨ ਵਾਲਮੀਕਿ ਮੰਦਿਰ ਇੰਦਰਾ ਕਲੋਨੀ ਧੀਣਾ ਵਿਖੇ । ਜਿਹਦੇ ਵਿੱਚ ਸਹਿਯੋਗ ਦਿੱਤਾ ਮੰਦਿਰ ਦੇ ਸੇਵਾਦਾਰ ਜੋਗੀ ਲਾਲ ਦੱਤ ਅਤੇ ਅਸ਼ੋਕ ਕੁਮਾਰ ਪ੍ਰਧਾਨ ਵਾਲਮੀਕਿ ਨੌਜਵਾਨ ਸਭਾ ਇੰਦਰਾ ਕਲੋਨੀ ਪਿੰਡ ਧੀਣਾ। ਇਸ ਟਰੈਕ ਨੂੰ ਗਾਇਆ ਤੁਹਾਡੇ ਆਪਣੇ ਗਾਇਕ ਅਮਰੀਕ ਮਾਇਕਲ ਨੇ ਤੇ ਕਲਮਬੱਧ ਕੀਤਾ ਗਿਆ ਰਣਜੀਤ ਦੀਪੀ ਸ਼ਰਕਪੁਰੀ ਯੂ ਕੇ ਵਲ੍ਹੋਂ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵੱਲੋ ਅਤੇ ਤਰਜ਼ ਤਿਆਰ ਕੀਤੀ ਗਈ ਹਰਭਜਨ ਚੌਹਾਨ ਵੱਲੋ। ਕੈਮਰਾ ਚਲਾਇਆ ਗਿਆ ਜੀਵਨ ਹੀਰ ਵੱਲੋ। ਸਾਥ ਦਿੱਤਾ ਹੈਰੀ ਵਰਮਾ ਵੱਲੋ। ਐਡਿਟ ਕੀਤਾ ਗਿਆ ਮੋਹਿਤ ਵਰਮਾ ਵੱਲੋ। ਮੇਕਅੱਪ ਕੀਤਾ ਰਜਨੀ ਵਰਮਾ ਨੇ । ਸਾਥ ਦਿੱਤਾ ਗਿਆ ਵਿਨੋਦ ਕੁਮਾਰ ਅਤੇ ਰਾਜ ਕੁਮਾਰ ਅਤੇ ਗਾਇਕ ਰਾਣਾ ਫੋਲੜੀਵਾਲ ਵੱਲੋ। ਸ਼ਬਦ ਦੇ ਵਿੱਚ ਬੈਕ ਕੋਰਸ ਤੇ ਆਵਾਜ਼ ਦਿੱਤੀ ਸੁਨੈਨਾ ਨੰਦਾ ਅੰਮ੍ਰਿਤਸਰ ਵੱਲੋ। ਸ਼ਬਦ ਦੇ ਨਿਰਮਾਤਾ ਪੂਜਾ ਸੱਭਰਵਾਲ ਹਨ। ਧਾਰਮਿਕ ਟਰੈਕ ਬਹੁਤ ਜਲਦ ਤੁਸੀ ਅਨੁਰਾਗ ਪ੍ਰੋਡਕਸ਼ਨ ਯੂਟਿਊਬ ਚੈਨਲ ਤੇ ਦੇਖੋਗੇ ਤੇ ਆਡੀਓ ਅਲਗ ਅਲਗ ਸਾਈਟਾਂ ਤੇ ਸੁਣੋਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly