ਮੋਰਿੰਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਫੌਜੀ ਸਰਪੰਚ ਮਾਂ ਖੇਡ ਕਬੱਡੀ ਦੇ ਵਿੱਚ ਵੀ ਪੰਜਾਬ ਦੇ ਅਨੇਕਾਂ ਹੀ ਮੇਲਿਆਂ ਤੇ ਸਹਿਯੋਗ ਕਰਦਾ ਹੈ, ਕਈ ਖਿਡਾਰੀ ਆ ਤੇ ਕੂਮੈਟਰਰਾ ਦੇ ਮਾਣ ਸਨਮਾਨ ਵੀ ਕਰ ਚੁੱਕੇ ਆ ਹੈ ਹਰੇਕ ਦੇ ਦੁੱਖ ਸੁੱਖ ਵਿੱਚ ਨਾਲ ਖੜਨ ਵਾਲਾ ਭਰਾ ਹੈ,ਮੇਰੀ ਕਾਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ, ਇਲਾਕੇ ਦੀਆਂ ਕਈ ਕੁੜੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾ ਵਿੱਚ ਵੀ ਸਹਿਯੋਗ ਕੀਤਾ ਹੈ ਬਹੁਤ ਬਹੁਤ ਮੁਬਾਰਕਾਂ ਮਿੱਤਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਰਪੰਚ, ਪਿੰਡ ਅਮਰਾਲੀ ਪ੍ਰਧਾਨ, ਸਰਪੰਚ ਯੂਨੀਅਨ ਬਲਾਕ ਮੋਰਿੰਡਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






