HOME ਸੰਤ ਬਾਬਾ ਗੁਰਦਿੱਤਾ ਦਾਸ ਜੀ ਦੇ ਅਸਥਾਨ ਤੇ ਸਲਾਨਾਂ ਜੋੜ ਮੇਲਾ ਕਰਵਾਇਆ...

ਸੰਤ ਬਾਬਾ ਗੁਰਦਿੱਤਾ ਦਾਸ ਜੀ ਦੇ ਅਸਥਾਨ ਤੇ ਸਲਾਨਾਂ ਜੋੜ ਮੇਲਾ ਕਰਵਾਇਆ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

2

ਨਵਾਂਸ਼ਹਿਰ /ਕਾਠਗੜ੍ਹ ਅਕਾਲ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਸੰਤ ਬਾਬਾ  ਗੁਰਦਿੱਤਾ  ਦਾਸ ਜੀ ਦੇ ਅਸਥਾਨ ਤੇ ਪਿੰਡ ਜਲਾਲਪੁਰ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ | ਇਸ ਮੌਕੇ ਇੰਟਰਨੈਸ਼ਨਲ ਢਾਡੀ  ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲੀਆਂ  ,ਮੁੱਖ ਸੰਚਾਲਕ ਅਵਤਾਰ ਸਿੰਘ ਜੀ  ਅਤੇ ਕੀਰਤਨੀ ਜਥਾ ਜਸਪਾਲ ਸਿੰਘ ਬਘੌਰਾ ,  ਵਾਲਿਆ ਵਲੋਂ ਕੀਰਤਨ ਕੀਤਾ ਗਿਆ | ਸੰਗਤਾ ਨੂੰ  ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਲਖਵਿੰਦਰ, ਕਮਲ, ਹਰੀ ਸਿੰਘ ਰੱਕੜਾਂ ਬੇਟ, ਬਾਲੂ ਸਿੰਘ ਪਨਿਆਲੀ, ਪਾਲ ਸਿੰਘ ਜੀਓਵਾਲ ਬੱਛੂਆਂ , ਮਨਦੀਪ ਸਿੰਘ ਭੱਲਾ ਬੇਟ, ਬਲਵਿੰਦਰ ਸਿੰਘ ਨੰਬਰਦਾਰ ਮਾਜਰਾ ਜੱਟਾਂ , ਡਾ ਪਵਨ ਕਮਲ,.  ਸੰਤ , ਕਿਸ਼ਨ ਪਨਿਆਲੀ, ਰਾਮ ਚੰਦਰ, ਕਮਲਜੀਤ, ਧਰੁਵ ,ਅਰਮਾਨ, ਧਰਮਪਾਲ  ਮਨੀ ਸਿੰਘ, ਸਨਦੀਪ ਸਿੰਘ, ਹਰਜਿੰਦਰ ਸਿੰਘ, ਮਦਨ ਸਿੰਘ ਮੁਸਾਫਿਰ, ਬਲਕਾਰ ਸਿੰਘ, ਯੁਵਰਾਜ ਸਿੰਘ, ਯੂਵੀ, ਤਰਸੇਮ ਸਿੰਘ ਰਾਏ ਰੱਕੜਾ ਬੇਟ, ਜਸਪ੍ਰੀਤ ਸਿੰਘ ਰਾਏ ਸਮੇਤ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੋਰਾਇਆ ਪੁਲਿਸ ਨੇ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਆਲਟੋ ਗੱਡੀ ਸਮੇਤ ਤਿੰਨ ਕਥਿਤ ਦੋਸ਼ੀਆਂ ਨੂੰ ਕੀਤਾ ਗਿ੍ਫਤਾਰ
Next articleਚੀਫ਼ ਜਸਟਿਸ ‘ਤੇ ਜੁੱਤੀ ਸੁੱਟਣਾ ਸੰਵਿਧਾਨ ਦਾ ਅਪਮਾਨ ਅਤੇ ਦੇਸ਼ ਦੀ ਵਿਸ਼ਵਵਿਆਪੀ ਬਦਨਾਮੀ ਹੈ – ਸੰਧੂ