ਖ਼ਾਲਿਦ ਹੁਸੈਨ ਨੂੰ ਸੂਲਾਂ ਦਾ ਸਾਲਣ ਲਈ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ (ਸਮਾਜ ਵੀਕਲੀ):  ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰਾਂ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬੀ ਲਈ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣ’ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਹੈ। ਹਿੰਦੀ ਲਈ ਦਯਾ ਪ੍ਰਕਾਸ਼ ਸਿਨਹਾ ਤੇ ਅੰਗਰੇਜ਼ੀ ਲਈ ਨਮਿਤਾ ਗੋਖਲੇ ਨੂੰ ਇਹ ਦਿੱਤਾ ਜਾ ਰਿਹਾ ਹੈ। ਦਯਾ ਪ੍ਰਕਾਸ਼ ਸਿਨਹਾ ਨੂੰ ਨਾਟਕ ‘ਸਮਰਾਟ ਅਸ਼ੋਕ’ ਤੇ ਨਮਿਤਾ ਗੋਖਲੇ ਨੂੰ ਨਾਵਲ ‘ਥਿੰਗਜ਼ ਟੂ ਲੀਵ ਬਿਹਾਈਂਡ’ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਤੇ ਮਜੀਠੀਆ ਦੇ ਹੁੰਦਿਆਂ ਅਕਾਲੀ ਦਲ ਸੱਤਾ ਵਿੱਚ ਨਹੀਂ ਆ ਸਕਦਾ: ਚੰਨੀ
Next articleਗ੍ਰਹਿ ਵਿਭਾਗ ਵਾਪਸ ਲੈਣ ਬਾਰੇ ਕਹਿਣ ’ਤੇ ਮੰਤਰੀ ਮੰਡਲ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ: ਵਿਜ