ਸ ਕੁਲਦੀਪ ਸਿੰਘ ਸਰਦੂਲਗੜ੍ਹ ਜਨਰਲ ਸਕੱਤਰ ਬਸਪਾ ਪੰਜਾਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਮਾਨਸਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਦੁਬਾਰਾ ਜਨਰਲ ਸਕੱਤਰ ਬਸਪਾ ਪੰਜਾਬ ਲਗਾਇਆ ਗਿਆ ਹੈ। ਜਿਸ ਦੀ ਖੁਸ਼ੀ ਵਿੱਚ ਵਰਕਰ ਸਾਥੀਆਂ ਨਾਲ ਵਿਸ਼ੇਸ਼ ਮਿਲਣੀ ਹੋਵੇਗੀ ਅਤੇ ਵਧਾਈਆਂ ਦਿੱਤੀਆਂ ਜਾਣਗੀਆਂ। ਕੁਲਦੀਪ ਸਿੰਘ ਸਰਦੂਲਗੜ੍ਹ ਨੇ ਬਸਪਾ ਖਾਤਰ ਬਹੁਤ ਮਿਹਨਤ ਕੀਤੀ ਹੈ ਜੈ ਕਿ ਭੈਣ ਮਾਇਆਵਤੀ ਜੀ ਨੇ ਇਨ੍ਹਾਂ ਦੇ ਕੰਮ ਦੀ ਕਦਰ ਪਾਈ ਹੈ ਅਤੇ ਇਨ੍ਹਾਂ ਨੂੰ ਦੁਬਾਰਾ ਜਨਰਲ ਸਕੱਤਰ ਬਸਪਾ ਪੰਜਾਬ ਵਿੱਚ ਲਗਾਇਆ ਗਿਆ ਹੈ ਤਾਂ ਕਿ ਇਹ ਹੋਰ ਜ਼ਿਆਦਾ ਮਿਹਨਤ ਕਰਨ , ਮਾਨਸਾ ਹਲਕੇ ਦੇ ਮਿਸ਼ਨਰੀ ਵਰਕਰ ਅਤੇ ਲੋਕੀ ਇਨ੍ਹਾਂ ਦੇ ਨਾਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਸਪਾ ਫਿਰੋਜ਼ਪੁਰ ਗੁਰੂ ਰਵਿਦਾਸ ਮੰਦਰ ਵਿਚ ਲਾਲ ਸਿੰਘ ਸੁਲਹਾਣੀ ਦੀ ਅਗਵਾਈ ਹੇਠ ਬਲਾਈਂ ਗਈ
Next articleबंगा में व्यापार एकता मंच का गठन