*ਐਸ. ਡੀ. ਐੱਮ. ਫਿਲੌਰ ਨੂੰ ਸੌਂਪਿਆ ਮੰਗ ਪੱਤਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸੁਪਰੀਮ ਕੋਰਟ ਦੁਆਰਾ ਐਸ. ਸੀ. ਐਸ. ਟੀ ਰਿਜ਼ਰਵੇਸ਼ਨ ਬਿੱਲ ‘ਚ ਕ੍ਰੀਮੀ ਲੇਅਰ ਲਾਗੂ ਕਰਨ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਹਲਕਾ ਫਿਲੌਰ ਵਲੋਂ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੋਲਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਰਿਜ਼ਰਵੇਸ਼ਨ ‘ਚ ਇੱਕ ਹੋਰ ਰਿਜ਼ਰਵੇਸ਼ਨ ਲਾਗੂ ਕਰਨਾ ਸਮਾਜ ਨਾਲ ਬਹੁਤ ਵੱਡਾ ਧੱਕਾ ਹੈ ਤੇ ਇਸ ਤਰਾਂ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨਾਂ ਐੱਸ. ਡੀ ਐੱਮ ਫਿਲੌਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਤਰੀਥ ਰਾਜਪੁਰਾ ਸੱਤਪਾਲ ਵਿਰਕ ਰਾਮ ਸਰੂਪ ਸਰੋਏ, ਖੁਸ਼ੀ ਰਾਮ ਸਰਪੰਚ, ਰਾਮ ਸਰੂਪ ਚੰਬਾ,ਇੰਜ ਸੁਸ਼ੀਲ ਬਿਰਦੀ, ਕੁਲਵੰਤ ਤੱਖਰਾਂ, ਨਰਿੰਦਰ ਬਿੱਲਾ, ਜਸਵਿੰਦਰ ਝੱਲੀ ਨਵਾਂ ਪਿੰਡ ਨਾਇਚਾ,ਰਣਜੀਤ ਅਕਲਪੁਰ, ਰਾਮ ਜੀ ਦਾਸ ਵਿਰਦੀ ਅਸ਼ੋਕ ਰੂੱਤ,ਵਿਨੈ ਅੱਪਰਾ ,ਜਰਨੈਲ ਢੰਡਾ, ਧਰਮ ਪਾਲ ਛੋਕਰਾ, ਬਿੱਟੂ ਪਾਲਾਂ, ਤਿਲਕ ਰਾਜ ਅੱਪਰਾ ,ਸੋਡੀ ਰਾਣਾ ਹਰਕਮਲ ਜੀਤ,ਕਰਮ ਚੰਦ ਨੰਗਲ, ਮਾ ਹਰਬੰਸ ਲਾਲ,ਜਿੰਦਰ ਵਿਰਕਾਂ, ਹਰਮੇਸ਼ ਕੁਮਾਰ ਚੰਬਾ, ਠੇਕੇਦਾਰ ਜਸਪਾਲ ਸਿੰਘ, ਸੰਜੀਵ ਕੁਮਾਰ ਚੰਬਾ, ਸਰਬਜੀਤ ਕਾਲਾ,ਗੁਲਸ਼ਨ ਮਸੰਦ ਪੁਰ ,ਲੇਖ ਰਾਜ ਗੁਰਾਇਆ, ਸ਼ੌਂਕੀ ਬੜਾਪਿੰਡ, ਬਲਜਿੰਦਰ ਰਾਜੂ,ਸਨੀ ਵੀ ਵੀ ਐਫ਼ ਨਿਰਮਲ ਰੁੜਕਾ ਖੁਰਦ, ਰੇਸ਼ਮ ਕਮਾਲਪੁਰ ਮੱਖਣ ਫੱਲਪੋਤਾ,ਕਰਮ ਚੰਦ ਫੱਲਪੋਤਾ ਪ੍ਰਵੀਨ ਮਨਸੂਰ ਪਰ , ਸੁਭਾਸ਼ ਸ਼ਾਹਪੁਰ ਜਸਵਿੰਦਰ ਕਾਡਿਆਣਾ, ਧਰਮਿੰਦਰ ਚੰਦਰਸ਼ੇਖਰ ,ਆਸ਼ਹੂਰ,ਨਿਰਮਲ ਨਗਰ, ਅਮਰਦੀਪ ਟੀਨੂੰ ਬਲਵੀਰ ਗੁਰੂ, ਬਲਵੀਰ ਚੰਦ, ਮਹਿੰਦਰ ਪਾਲ ਤੇਹਿੰਗ,ਸੁੰਦਰ ਪਾਲ, ਬਲਦੇਵ ਰਾਜ ਗੜਾ ਹਰਮਨ ਜੀਤ ਪ੍ਰਕਾਸ਼ ਸੁਰਜੀਤ ਕੁਮਾਰ, ਲਾਡੀ ਮਹਿਸਮਪੁਰ ਜਗਤਾਰ ਕਾਤਪਾਲੋ, ਜੱਸੀ ਗੜ੍ਹ ਡਾ ਲਖਵੀਰ,ਕਮਲ ਮਹਿੰਮੀ, ਦੇਵ ਦਾਰਾ ਪੁਰ ਲਾਡੀ ਗ੍ਹੜਾ ਰਾਮ ਲੁਭਾਇਆ ਰਿੰਕੂ ਲਲਿਤ ਮੱਲ੍ਹ, ਕਸ਼ਮੀਰੀ ਲਾਲ ਮੀਓਵਾਲ ਗੁਰਮੀਤ ਨੰਗਲ,ਉਂਕਾਰ ਸਿੰਘ ਕਾਰੀ, ਅਮਰੀਕ ਚੰਦ ਗੁਰਾਇਆ, ਬਿੱਟੂ ਸਲੇਕੀਆਣਾ, ਕੁਲਦੀਪ ਕਾਹਨਾਂ ਢੇਸੀਆਂ,ਪਰਸ ਰਾਮ ਪ੍ਰਤਾਪ ਪੁਰਾ, ਹਰਮੇਸ਼ ਮੀਤਾ ਗੰਨਾ ਪਿੰਡ ਮਾਸਟਰ ਪਰਮਜੀਤ ਸੰਤੋਖ ਪੁਰਾ, ਰਕੇਸ਼ ਕੁਮਾਰ ਸੰਤੋਖ ਪੁਰਾ, ਤਰਸੇਮ ਲਾਲ ਰਾਮਗੜ੍ਹ, ਸੰਦੀਪ ਜਗਤਪੁਰ, ਪੰਮਾ ਭੈਣੀ, ਅਸ਼ੋਕ ਕੁਮਾਰ ਹਰੀਪੁਰ ਖਾਲਸਾ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly