ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੈਸ਼ਨ ਅੰਦਰ ਹੋਊਗਾ ਲੋਕ ਸਭਾ ਦਾ
ਤੇ ਬਾਹਰ ਹੋਊ ਕਿਰਸਾਨਾਂ ਦਾ ।
ਅੰਨ ਦਾਤੇ ਪੂਰਾ ਪੂਰਾ ਨੋਟਿਸ ਲੈਣਗੇ
ਹਾਕਮਾਂ ਦਿਆਂ ਬਿਆਨਾਂ ਦਾ ।
ਅੱਲਾ ਰਾਮ ਵਾਹਿਗੁਰੂ ਈਸਾ ਦੀਆਂ
ਸਿਖਿਆਵਾਂ ਦਾ ਜਾਪ ਕਰੇਂਦਾ ;
ਹਰ ਰੋਜ਼ ਜਥਾ ਇੱਕ ਜਾਇਆ ਕਰੂਗਾ
ਦੋ ਸੌ ਤੋਂ ਵੱਧ ਇਨਸਾਨਾਂ ਦਾ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ
Next articleਸ਼ਬਦਾਂ ਦੀ ਪਰਵਾਜ਼:3. ਸ਼ਬਦ ਕਿਵੇਂ ਬਣੇ?