ਰੁਲ਼ਦੂ ਸੱਥ ਵਿੱਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰਾਤੀਂ ਕਿਣ ਮਿਣ ਕਾਣੀ ਹੋ ਗਈ ,
ਮੌਸਮ ਖ਼ੁਸ਼ਗਵਾਰ ਹੋ ਗਿਆ ।
ਪਿੰਡ ਰੰਚਣਾਂ ਦੇ ਲੋਕਾਂ ਵਿੱਚ ,
ਮਨੋਂ ਮਨੀਂ ਇਕਰਾਰ ਹੋ ਗਿਆ ।
ਬੂਟੇ ਲਾਉਂਣੇ ਪਾਣੀ ਪਾਉਂਣਾ ਤੇ ,
ਰੁੱਖਾਂ ਦੀ ਸੰਭਾਲ਼ ਵੀ ਕਰਨੀ ;
ਲਗਦੈ ਰੁਲ਼ਦੂ ਬੱਕਰੀਆਂ ਵਾਲ਼ੇ ਨੂੰ ,
ਕੁਦਰਤ ਦੇ ਨਾਲ਼ ਪਿਆਰ ਹੋ ਗਿਆ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMG Contractors lowest bidder for bridge construction in bullet train project
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ