ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਨੇਤਾ ਅਤੇ ਅਭਿਨੇਤਾ ਰਲ਼ ਗਏ ,
ਤੀਜੇ ਉੱਚ ਅਧਿਕਾਰੀ  ।
ਚੌਥੇ ਲੱਠ ਮਾਰਾਂ ਦੇ ਸਿਰਾਂ ‘ਤੇ  ,
ਕਰਦੇ ਫਿਰਨ ਸਰਦਾਰੀ  ।
ਮੰਗਣ ਵਾਲ਼ੇ ਪੰਜ ਸਾਲਾਂ ਲਈ ,
ਮਾਲਕ ਨੇ ਬਣ ਜਾਂਦੇ  ;
ਪਰ ਲੋਕਰਾਜ ਦੇ ਅਸਲੀ ਮਾਲਕ,
ਆਪ ਹੀ ਬਣਨ ਭਿਖਾਰੀ  ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ
Next articleਕੱਲ ਦੇ ਸਾਹਿਤਕਾਰ ਤੇ ਅੱਜ ਦਾ ਨਵਾਂ ਰੂਪ ਸਾਹਿਤਕ ਮਾਫੀਆ