ਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੰਨਦਾਤਿਆਂ ਨੇ ਪੰਜਵੇਂ ਗੁਰਾਂ ਦਾ
ਸ਼ਹੀਦੀ ਦਿਵਸ ਮਨਾਇਆ  ।
ਪਾਣੀ ਦੀਆਂ ਛਬੀਲਾਂ ਅਤੇ
ਬਾਣੀ ਦਾ ਜਾਪ ਕਰਵਾਇਆ  ।
ਇੱਕ ਸੌ ਅੱਠ ਥਾਵਾਂ ‘ਤੇ ਚਲਦੇ
ਵੱਖੋ ਵੱਖਰੇ ਧਰਨਿਆਂ ਵਿੱਚ  ;
ਇਸ ਇਤਿਹਾਸ ਤੋਂ ਸੇਧ ਲਵਾਂਗੇ
ਇਹ ਵੀ ਅਹਿਦ ਦੁਹਰਾਇਆ  ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ
Next articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ