ਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਲਹਿੰਬਰ ਹੁਸੈਨਪੁਰੀ ਦਾ ਘਰ ਵੀ ,
ਇੱਕ ਵਾਰੀ ਟੁੱਟਣ ਤੋਂ ਬਚ ਗਿਆ ।
ਬੇ ਕਸੂਰ ਬੱਚਿਆਂ ਦੇ ਰਾਹ ਵਿੱਚ ,
ਟੋਆ ਕੋਈ ਪੁੱਟਣ ਤੋਂ ਬਚ ਗਿਆ ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ,
ਅੈਨਾ ਵਧੀਆ ਰੋਲ ਨਿਭਾਇਆ  ;
ਇੱਕ ਅੌਰਤ ਦੀਆਂ ਸੱਧਰਾਂ ਦਾ ਵੀ ,
ਗਲ਼ ਬਿਲਕੁਲ ਘੁੱਟਣ ਤੋਂ ਬਚ ਗਿਆ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ
Next articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ