ਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਹਾੜ੍ ਮਹੀਨਾ ਚੜਿ੍ਆ ਅੈਸਾ ,
ਖੇਤ ਪਾਣੀਓਂ ਪਾਣੀ ਹੋਣਗੇ ।
ਪਿਓ ਦਾਦਿਆਂ ਦੀ ਸਿੱਖਿਆ ਭੁੱਲ ਕੇ
ਲੋਕ ਘਾਣੀਓਂ ਘਾਣੀ ਹੋਣਗੇ ।
ਖੇਤਾਂ ‘ਚੋਂ ਰੁੱਖ ਪਹਿਲਾਂ ਈ ਮੁੱਕ ‘ਗੇ ,
ਰਹਿੰਦੇ ਖੂੰਹਦੇ ਵੀ ਮੁੱਕ ਜਾਣੇਂ ;
ਦੇਸ਼ ਮੇਰੇ ਦੇ ਹਾਲ਼ੀ ਪਾਲ਼ੀ ,
ਕਦੋਂ ਸਮੇਂ ਦੇ ਹਾਣੀ ਹੋਣਗੇ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਲ ਬਦਲੂ
Next articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ