ਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ

(ਸਮਾਜ ਵੀਕਲੀ)

ਜਦ ਕੋਈ ਮਨ ਕੀਆਂ ਬਾਤਾਂ ਪਾਉਂਦੈ
ਡਿਸ ਲਾਈਕ ਤੇ ਡਿਸ ਲਾਈਕ ।
ਸਿੱਖਿਆ ਵਿਭਾਗ ਜਦੋਂ ਗੁਣ ਗਾਉਂਦੈ
ਡਿਸ ਲਾਈਕ ‘ਤੇ ਡਿਸ ਲਾਈਕ ।
ਦਸ ਸਾਲ ਜਿਹਨਾਂ ਦੀ ਜਾਤ ਨਾ ਪੁੱਛੀ
ਹੁਣ ਉਹਨਾਂ ਲੋਕਾਂ ਤੇ ਪਾਰਟੀਆਂ ਨਾ ;
ਕੋਈ ਚੋਣਾਂ ਲਈ ਗੱਠਜੋੜ ਬਣਾਉਂਦੈ
ਡਿਸ ਲਾਈਕ ਤੇ ਡਿਸ ਲਾਈਕ ।

 

 

ਮੂਲ ਚੰਦ ਸ਼ਰਮਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSome issues in Vienna n-talks still unresolved: Iran
Next article“ਗੁਰੂ ਅਰਜਨ ਦੇਵ ਜੀ”