ਕਣ ਕਣ ਦੇ ਵਿੱਚ ਤੂੰ ਦਿੱਸਦਾ” ਅਤੇ “ਬੇਗਮਪੁਰਾ” ਗਾਇਕ ਸੰਦੀਪ ਲੋਈ ਦੇ ਦੋ ਧਾਰਮਿਕ ਟਰੈਕ ਰਿਲੀਜ”

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ  ਤੇ ਇਟਲੀ ਤੋਂ ਗਾਇਕ ਸੰਦੀਪ ਲੋਈ “ਕਣ ਕਣ ਦੇ ਵਿੱਚ ਤੂੰ ਵੱਸਦਾ”  ਗੀਤ ਨਾਲ ਹਾਜ਼ਰੀ ਲਗਵਾ ਰਿਹਾ,, ਜਿਸਨੂੰ ਲਿਖਿਆ ਹੈ ਗੀਤਕਾਰ ਮਾਹਣੀ ਫਗਵਾੜੇ ਵਾਲੇ ਨੇ ਤੇ ਮਿਊਜ਼ਿਕ ਕੀਤਾ ਹੈ ਅਮਰ ਦਾ ਮਿਊਜ਼ਿਕ ਮਿਰਰ ਨੇ । ਵੀਡੀਓ ਕੀਤੀ ਹੈ ਸਤਵਿੰਦਰ ਬਾਵਾ ਨੇ ਤੇ ਐਡਿਟਰ ਹੈ ਮੈਂਹਿਮੀ ਕਰੀਏਸ਼ਨ,, ਇਟਲੀ ਤੋਂ ਜੀ ਸੀ  ਰੈਕਰ੍ਡਸ ਕੰਪਨੀ ਰਿਲੀਜ਼ ਕਰ ਰਹੀ ਹੈ ਤੇ ਪ੍ਰੋਡਿਊਸਰ ਹਨ ਰਾਕੇਸ਼ ਮਜ਼ਾਰੀ ਨੇ ।
ਸੰਦੀਪ ਲੋਈ ਆਪਣਾ ਦੂਜਾ ਟਰੈਕ “ਬੇਗਮਪੁਰਾ” ਨਾਲ ਹਾਜਰੀ ਭਰ ਰਿਹਾ।  ਮਿਊਜ਼ਿਕ ਕੀਤਾ ਹੈ ਅਮਰ ਦਾ ਮਿਊਜ਼ਿਕ ਮਿਰਰ ਨੇ,, ਵੀਡੀਓ ਕੀਤੀ ਹੈ ਸਤਵਿੰਦਰ ਬਾਵਾ ਨੇ ਤੇ ਐਡਿਟਰ ਮੈਂਹਿਮੀ ਕਰੀਏਸ਼ਨ ਹਨ। ਜਿਸਨੂੰ ਯੂ ਐਸ ਏ ਤੋਂ ਏ ਆਰ ਮਿਊਜ਼ਿਕ ਕੰਪਨੀ ਤੋਂ ਮਿਸ਼ਨ ਪ੍ਰੇਮੀ ਹਰਪ੍ਰੀਤ ਸੁਮਨ ਰਿਲੀਜ਼ ਕਰ ਰਹੇ ਹਨ । ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ  ਵਿੱਚ ਇਹਦ  ਟਰੈਕ ਸੰਦੀਪ ਲੋਈ ਵੱਲੋਂ ਜੋ ਕਿ ਇਟਲੀ ਵਿੱਚ ਪਿਛਲੇ ਸਾਲਾਂ ਤੋਂ ਰਹਿ ਰਿਹਾ ਹੈ ਨੇ ਰਿਲੀਜ ਕਰਕੇ ਗੁਰਪੁਰਬ ਦੀਆਂ ਹਾਰਦਿਕ ਮੁਬਾਰਕਾਂ ਸਮੁੱਚੇ ਸੰਸਾਰ  ਦੀਆਂ ਸੰਗਤਾਂ ਨੂੰ ਦਿੱਤੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗਾਇਕ ਆਸ਼ੂ ਸਿੰਘ “ਸਰਬੱਤ ਦਾ ਭਲਾ” ਟਰੈਕ ਨਾਲ ਗੁਰਪੁਰਬ ਤੇ ਸੰਗਤ ਦੇ ਹੋਇਆ ਰੂਬਰੂ
Next articleSamaj Weekly 337 = 07/02/2024