(ਸਮਾਜ ਵੀਕਲੀ)
ਇੱਕ ਵਿਧਾਇਕ ਦੇ ਭਾਣਜੇ ਨੇ
ਵੀ ਚੰਦ ਚੜਾ੍ ‘ਤਾ ।
ਅਪਣੇ ਜ਼ੋਰ ਨਾਲ਼ ਕਣਕ ਘੋਟਾਲ਼ਾ
ਕਰ ਦਿਖਲਾਅ ‘ਤਾ ।
ਜਦੋਂ ਪੱਤਰਕਾਰਾਂ ਨੇ ਮਾਮਾ ਜੀ ਨੂੰ
ਜਾ ਕੇ ਸੀ ਪੁੱਛਿਆ ;
ਉਹ ਤਾਂ ਮਾਨਸਿਕ ਬੀਮਾਰ ਹੈ ,
ਫਤਵਾ ਝੱਟ ਸੁਣਾ ‘ਤਾ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly