ਫ਼ਿਰੋਜ਼ਪੁਰ: ਫਿਰੋਜ਼ਪੁਰ ਦਿਹਾਤੀ ਤੇ ਜ਼ੀਰਾ ਤੋਂ ਆਪ ਅੱਗੇ

ਫ਼ਿਰੋਜ਼ਪੁਰ (ਸਮਾਜ ਵੀਕਲੀ):  ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਕੁਮਾਰ ਦਹੀਆ 3639 ਵੋਟਾਂ ਤੇ ਅੱਗੇ ਹਨ ਤੇ ਜ਼ੀਰਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ 1528 ਵੋਟਾਂ ਨਾਲ ਅੱਗੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ: ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਿੱਛੇ
Next articleਪੰਜਾਬ ਚੋਣਾਂ ਦੇੇ ਸ਼ੁਰੂਆਤੀ ਰੁਝਾਨ: ਆਪ 90, ਕਾਂਗਰਸ 18, ਭਾਜਪਾ 3 ਤੇ ਅਕਾਲੀ ਦਲ 2 ਸੀਟਾਂ ’ਤੇ ਅੱਗੇ