(ਸਮਾਜ ਵੀਕਲੀ)
ਜੇ ਹਿਰਦੇ ਪਰੀਵਰਤਨ ਹੋ ‘ ਜੇ
ਘਰ ‘ਚ ਵਾਪਸੀ ਹੋ ਜਾਂਦੀ ਹੈ ।
ਜੇ ਬਾਜ਼ੀ ਪੁੱਠੀ ਪੈ ਜਾਵੇ ,
ਚਲਦੀ ਨਬਜ਼ ਖਲੋ ਜਾਂਦੀ ਹੈ ।
ਮੇਰੇ ਵਤਨ ਦੇ ਲੋਕਾਂ ਤਾਈਂ ,
ਅੈਨੇ ਵੀ ਮੂਰਖ ਨਾ ਸਮਝਿਓ ;
ਜਦ ਜਨਤਾ ਇੱਕ ਹੋ ਕੇ ਤੁਰ ‘ਪੇ ,
ਰੋਣੇ ਧੋਣੇ ਧੋ ਜਾਂਦੀ ਹੈ ।
ਮੂਲ ਚੰਦ ਸ਼ਰਮਾ .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly