ਰੁਲ਼ਦੂ ਹੱਥ ਜੋੜ ਕੇ ਪੁਛਦਾ ਏ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਨਤਾ ਨੂੰ ਸੀ ਇਨਸਾਫ਼ ਦਵਾਉਂਣਾ
ਉਸ ਦਾ ਕੀ ਬਣਿਆਂ ?
ਸੀ ਪੰਜ ਨੁਕਤਿਆਂ ‘ਤੇ ਅਮਲ ਕਰਾਉਂਣਾ
ਉਸ ਦਾ ਕੀ ਬਣਿਆਂ ?
ਸ਼ਿਕਾਇਤਾਂ ਸੁਣਨ ਲਈ ਰਾਜਧਾਨੀ ਦੇ
ਪਾਰਟੀ ਦਫ਼ਤਰ ਵਿੱਚ ;
ਪ੍ਰਧਾਨ ਨੇ ਸੀ ਜੋ ਬਿਸਤਰਾ ਲਾਉਂਣਾ
ਉਸ ਦਾ ਕੀ ਬਣਿਆਂ ?

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਣ ਉਏ ਚਾਚਾ, ਸੁਣ ਉਏ ਤਾਇਆ।
Next articleਭੂਤਾਂ ਤੋਂ ਮੁਕਤੀ ਦਵਾਈ