ਰੋਟਰੀ ਕਲੱਬ ਮਿਡ ਟਾਊਨ ਗੋਰਾਇਆ ਨੇ ਅੱਪਰਾ ‘ਚ ਜਰੂਰਤਮੰਦਾਂ ਨੂੰ ਰਾਸ਼ਨ ਵੰਡਿਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਰੋਟਰੀ ਕਲੱਬ ਮਿਡ ਟਾਊਨ ਗੋਰਾਇਆ ਵਲੋਂ ਆਪਣੇ ਸਮਾਜ ਸੇਵਾ ਦੇ ਕਾਰਜਾਂ ਨੂੰ  ਅੱਗੇ ਤੋਰਦੇ ਹੋਏ ਅੱਜ ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖੇ ਜਰੂਰਤੰਮੰਦਾਂ ਨੂੰ  ਘਰੈਲੂ ਵਰਤੋਂ ਦਾ ਸੁੱਕਾ ਰਾਸ਼ਨ ਵੰਡਿਆ | ਇਸ ਮੌਕੇ ਬੋਲਦਿਆਂ ਰੋਟਰੀ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਕਲੱਬ ਦਾ ਮੁੱਖ ਮਕਸਦ ਹੀ ਸਮਾਜ ਸੇਵਾ ਕਰਨਾ ਤੇ ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂਨੂੰ ਜਾਗਰੂਕ ਕਰਕੇ ਲਾਮੰਦ ਕਰਨਾ ਹੈ | ਇਸ ਮੌਕੇ ਪਿ੍ਤਪਾਲ ਸਿੰਘ, ਕੁਲਵੰਤ ਸਿੰਘ ਸੱਗੂ, ਕਮਲ ਕੁਮਾਰ ਛੋਕਰਾਂ, ਕ੍ਰਿਸਨ ਕਲਸੀ, ਹਰਦੀਪ ਸਿੰਘ ਗੁਲਾਟੀ ਤੇ ਹੋਰ ਮੋਹਤਬਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article8 ਜੁਲਾਈ 2024 ਨੂੰ ਆਪਣੇ ਜਨਮ ਦਿਨ ’ਤੇ ਸਰਵਣ ਸਿੰਘ ।
Next articleਕੁਲਗਾਮ ‘ਚ ਇਕ ਅਲਮਾਰੀ ‘ਚ ਲੁਕੇ ਸਨ ਚਾਰ ਅੱਤਵਾਦੀ