ਰੋਪੜ ਦੇ ਸਭ ਤੋਂ ਪਹਿਲੇ IELTS/PTE/SPOKEN ENGLISH ਸੈਂਟਰ BONAFIDE ਵਿੱਚ ਨਵੇਂ ਸ਼ੈਸ਼ਨਾਂ ਲਈ ਦਾਖਲੇ ਸ਼ੁਰੂ

ਰੋਪੜ (ਸਮਾਜ ਵੀਕਲੀ): ਇੱਥੇ ਭਾਈ ਲਾਲੋ ਮਾਰਕੀਟ (ਨੇੜੇ ਕਲਿਆਣ ਸਿਨੇਮਾ) ਵਿਖੇ ਸਥਿਤ ਬੋਨਾਫਾਈਡ ਸਟੱਡੀ ਸੈਂਟਰ ਵਿੱਚ ਨਵੇਂ ਸ਼ੈਸ਼ਨਾਂ ਲਈ ਕਲਾਸਾਂ ਦੀ ਸ਼ੁਰੂਆਤ ਹੋ ਗਈ ਹੈ। ਸੈਂਟਰ ਦੇ ਡਾਇਰੈਕਟਰ ਸਾਹਬ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਲੱਗਭਗ 22 ਸਾਲਾਂ ਤੋਂ ਆਈਲੈਟਸ/ਸਪੋਕਨ ਇੰਗਲਿਸ਼ ਤੇ ਹੁਣ ਪੀ.ਟੀ.ਈ. ਦੀਆਂ ਤਿਆਰੀਆਂ ਬਾਖੂਬੀ ਕਰਵਾ ਰਹੀ ਹੈ। ਹੁਣ ਦਸਵੀਂ ਤੇ ਬਾਹਰਵੀਂ ਦੀਆਂ ਪ੍ਰੀਖਿਆਵਾਂ ਸਮਾਪਤ ਹੋਣ ਅਤੇ ਅਗਲੇ ਮਹੀਨੇ ਸ਼ੁਰੂ ਹੋਣ ਵਾਲ਼ੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਸੈਂਟਰ ਵਿੱਚ ਖ਼ਾਸ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਕਵਿਤਾ
Next articleरेल कोच फैक्ट्री में “नो कार डे” मनाया गया