ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾ) ਬਹੁਜਨ ਸਮਾਜ ਪਾਰਟੀ ਵਲੋਂ “ਬੂਥ ਕਰੋ ਮਜਬੂਤ” ਦੇ ਤਹਿਤ ਦੀ ਇੱਕ ਅਹਿਮ ਮੀਟਿੰਗ ਵਿਧਾਨ ਸਭਾ ਬੰਗਾ ਦੇ ਮਿਸ਼ਨਰੀ ਪਿੰਡ ਕੁਲਥਮ ਵਿੱਚ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਜਨਰਲ ਸਕੱਤਰ ਚਰਨਜੀਤ ਮੰਢਾਲੀ,ਸੈਕਟਰ ਸਕੱਤਰ ਮਲਕੀਤ ਮੰਢਾਲੀ ,ਕੁਲਦੀਪ ਰਾਏ ਬਹਿਰਾਮ ਯੂਥ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਮਜਬੂਤੀ ਲਈ ਯੂਥ ਨੂੰ ਵੱਧ ਤੋਂ ਵੱਧ ਬਸਪਾ ਦੇ ਅੰਦਰ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਇਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਰਾਕੇਸ਼ ਕੁਮਾਰ ਕੁਲਥਮ ਨੂੰ ਕੁਲਥਮ ਸੈਕਟਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਬਸਪਾ ਦੇ ਸੀਨੀਅਰ ਸਾਥੀ ਲੇਖ ਰਾਜ ਪੰਚ,ਗਿਰਧਾਰੀ ਲਾਲ, ਸੁਰਜੀਤ ਕੁਮਾਰ (ਸਾਬਕਾ ਪੰਚ ਬਸਪਾ),ਸੁਰਿੰਦਰ ਕੁਮਾਰ,ਕੁਲਦੀਪ ਕੁਮਾਰ, ਡਾ ਸੋਨੂੰ ਨਰ (KWS ਪ੍ਧਾਨ) , ਸਤਨਾਮ ਸਿੰਘ ਅਟਵਾਲ (ਨਵ ਨਿਯੁਕਤ ਸੈਕਟਰ ਸਕੱਤਰ ਬਸਪਾ), ਦੀਪਕ ਅਟਵਾਲ, ਰੋਹਿਤ ਚੁੰਬਰ, ਲਵਪੀ੍ਤ, ਗੌਰਵ ਕੁਮਾਰ, ਕੋਮਲ ਕੁਮਾਰ, ਜਿੰਦੀ ਕੁਲਥਮ, ਆਰ ਐਲ ਰੋਮੀ, ਮਨਦੀਪ ਰਾਜ, ਭਿੰਦੂ ਕੁਲਥਮ, ਪਵਨ ਕੁਮਾਰ, ਛਿੰਦੀ, ਲਛਮਣ ਦਾਸ,ਹਰਜੋਤ ਚੁੰਬਰ, ਸੋਨੂੰ ਚੁੰਬਰ ਹਾਜ਼ਿਰ ਸਨ ਇਸ ਮੌਕੇ ਰਾਕੇਸ਼ ਕੁਮਾਰ ਕੁਲਥਮ ਨੇ ਕਿਹਾ ਕਿ ਬਸਪਾ ਵਲੋਂ ਮਿਲੀ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਵਾਂਗੇ ਔਰ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਸੇਵਾ ਦਾ ਮੌਕਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



