ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਤਿਕਾਰਯੋਗ ਮਿਸ਼ਨਰੀ ਬਾਮਸੇਫ ਦੇ ਆਗੂ ਸ੍ਰੀ ਗੁਰਮੇਲ ਲਾਲ ਭੱਟੀ ਜੀ 12-07-2025 ਨੂੰ ਸ਼ਿਮਲਾ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਸਾਨੂੰ ਸਦੀਵੀਂ ਵਿਛੋੜਾ ਦੇ ਗਏ।ਹੁਣ ਇਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 23 ਜੁਲਾਈ 2025 ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਡਾ ਅੰਬੇਡਕਰ ਨਗਰ ਮੰਢਾਲੀ ਵਿਖੇ ਹੋਵੇਗਾ ਜਿਹੜਾ ਕਿ ਦੁਪਹਿਰ 12 ਵਜੇ ਤੋਂ 1 ਵਜੋਂ ਤੱਕ ਹੋਵੇਗਾ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਦੁੱਖੀ ਹਿਰਦੇ ਨਾਲ ਪੂਰਾ ਭੱਟੀ ਪਰਿਵਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



