HOME ਡੇਢ ਲੱਖ ਵਾਲਾ ਫੋਨ ਵਾਪਸ ਕਰ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਨੇ...

ਡੇਢ ਲੱਖ ਵਾਲਾ ਫੋਨ ਵਾਪਸ ਕਰ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਨੇ ਵਿਖਾਈ ਇਮਾਨਦਾਰੀ

4
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪੱਤਰਕਾਰਤਾ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਪੱਤਰਕਾਰ ਚੋਵੇਸ਼ ਲੁਟਾਵਾ ਦਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਮਹਿੰਗਾ ਫੋਨ ਗੁੰਮ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਨੂੰ ਡਿੱਗਿਆ ਮਿਲਿਆ ਅਤੇ ਉਹਨਾਂ ਨੇ ਇਹ ਫੋਨ ਐਸਐਚਓ ਦਾਨਿਸ਼ਵੀਰ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਫੋਨ ਕਰਨ ਤੇ ਪਤਾ ਚੱਲਿਆ ਕਿ ਇਹ ਫੋਨ ਐਸਐਸਪੀ ਸਾਹਿਬ ਦੀ ਪ੍ਰੈੱਸ ਕਾਨਫਰੰਸ ਅਟੈਂਡ ਕਰਨ ਲਈ ਆਏ ਪੱਤਰਕਾਰ ਚੁਵੇਸ਼ ਲੁਟਾਵਾ ਦਾ ਹੈ ਤਾਂ ਆਉਣਾ ਦੂਜੇ ਫੋਨ ਤੇ ਸੰਪਰਕ ਕਰਕੇ ਕਰਮਚਾਰੀ ਬਲਵਿੰਦਰ ਸਿੰਘ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਪੱਤਰਕਾਰ ਚੇਵੇਸ਼ ਲੁਟਾਵਾ ਨੂੰ ਉਸਦਾ ਗੁਆਚਿਆ ਫੋਨ ਵਾਪਸ ਕੀਤਾ ਇਸ ਮੌਕੇ ਪੱਤਰਕਾਰ ਚੁਵੇਸ਼ ਲੁਟਾਵਾ ਨੇ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਅਤੇ ਐਸਐਚ ਓ ਦਾਨਿਸ਼ ਵੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ” ਮਦਰ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
Next article“ਨਿਆਂ, ਬਰਾਬਰੀ ਤੇ ਇੱਜ਼ਤ ਲਈ ਮਜ਼ਦੂਰਾਂ ਦਾ ਕੋਈ ਧਰਮ ਨਹੀਂ” — ਲੈਸਟਰ ਹਿੰਸਾ ਰਿਪੋਰਟ ਤੋਂ ਬਾਅਦ ਏਕਤਾ ਦੀ ਅਪੀਲ: ਇੰਡੀਆਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.)