ਗੱਲਾਂ ਚੇਤੇ ਰੱਖਿਓ

Mool Chand Sharma

(ਸਮਾਜ ਵੀਕਲੀ)

ਹਰ ਪਾਸੇ ਚੋਣਾਂ ਦੀ ਚਰਚਾ ,
ਘਰ ਘਰ ਗੱਲਾਂ ਤੁਰੀਆਂ ਨੇ .
ਮਨਾਂ ‘ਚ ਕਈ ਸਵਾਲ ਉੱਠੇ ਨੇ ,
ਕਈ ਸਕੀਮਾਂ ਫੁਰੀਆਂ ਨੇ .
ਕਈ ਪਾਰਟੀਆਂ ਦੇ ਕਈ ਆਗੂ ,
ਪਤਾ ‘ਨੀਂ ਕੀ ਕੀ ਰਹੇ ਬੋਲਦੇ :
ਉਹ ਗੱਲਾਂ ਨੂੰ ਚੇਤੇ ਕਰ ਕਰ ,
ਦਿਲ ‘ਤੇ ਚਲਦੀਆਂ ਛੁਰੀਆਂ ਨੇ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ
Next articleਵੱਡੀ ਗਿਣਤੀ ਵਿਚ ਪਰਿਵਾਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ