(ਸਮਾਜ ਵੀਕਲੀ)
‘ ਮੇਰਾ ਇੱਕ ਦੋਸਤ ਆਖਣ ਲੱਗਾ ਕਿ ਉਹਦਾ ਬੜਾ ਜੀਅ ਕਰਦਾ ਹੈ ਕਿ ਇਨਾਮ ਆਦਿ ਲੈਂਦੇ ਦੀ ਉਹਦੀ ਫੋਟੋ ਕਿਸੇ ਮੰਤਰੀ ਨਾਲ ਹੋਵੇ ਪਰ ਕਦੇ ਸਬੱਬ ਹੀ ਨਹੀਂ ਬਣਿਆ?’
ਉਹਨੂੰ ਮੇਰੀ ਸਲਾਹ ਬੜੀ ਪਸੰਦ ਆਈ ਕਿ ‘ ਸਾਡੀ ਪਿਛਲੀ ਗਲੀ ਦੇ ਵਿਚ ਇਕ ਮੰਤਰੀ ਹਾਰ ਗਿਆ ਸੀ ਤੇ ਤੂੰ ਫ਼ੋਟੋ ਖਿਚਵਾਉਣੀ ਹੈ ਤਾਂ ਉਹਦੇ ਘਰ ਵਿੱਚ ਛੋਟਾ ਜਿਹਾ ਹਾਲ ਬਣਿਆ ਹੋਇਅੈ,ਸਟੇਜ ਵੀ ਬਣੀ ਹੋਈ ਹੈ ਨਿੱਕੇ ਮੋਟੇ ਕਈ ਫੰਕਸ਼ਨ ਹੁੰਦੇ ਰਹਿੰਦੇ ਹਨ ,ਉਹਦੀ ਉਹਦੇ ਨਾਲ ਜਾਣ ਪਹਿਚਾਣ ਹੈ ਤੇ ਇਕ ਮੋਮੈਂਟੋ ਉਹ ਆਪਣਾ ਚੁੱਕ ਲੈਂਦਾ ਹੈ ਤੇ ਉਹਦੇ ਨਾਲ ਫੋਟੋ ਖਿਚਵਾ ਦਏਗਾ ਕਿਸੇ ਨੂੰ ਕੀ ਪਤਾ ਇਹ ਫ਼ੋਟੋ ਕਦੋਂ ਦੀ ਹੈ ? ‘
ਕੰਵਲਜੀਤ ਕੌਰ ਜੁਨੇਜਾ