ਧਾਰਮਿਕ ਟਰੈਕ “ਧੰਨ ਕੁਰਬਾਨੀ” ਜਲਦ ਹੋਵੇਗਾ ਰਿਲੀਜ਼

(ਸਮਾਜ ਵੀਕਲੀ)- ਧੰਨ ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਸ਼ਾਨ ਵਿਚ ਨਵਾਂ ਧਾਰਮਿਕ ਟਰੈਕ “ਧੰਨ ਕੁਰਬਾਨੀ” ਜਲਦ ਰਿਲੀਜ਼ ਕੀਤਾ ਜਾਵੇਗਾ ਜਿਸ ਨੂੰ ਗਾਇਕਾ ਬੀਬੀ ਪ੍ਰਮੀਤ ਕੌਰ, ਬੀਬੀ ਹਰਮੀਤ ਕੌਰ ਚੱਕ ਰਾਮੂੰ ਵਾਲੀਆ ਵਲੋਂ ਗਾਇਆ ਗਿਆ ਹੈ ਜਿਸ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਵਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ ਇਸ ਟਰੈਕ ਨੂੰ ਗੀਤਕਾਰ ਅਤੇ ਗਾਇਕ ਰਣਵੀਰ ਬੇਰਾਜ ਚੱਕ ਰਾਮੂੰ ਵਲੋਂ ਕੰਪੋਜ਼ ਕੀਤਾ ਗਿਆ ਹੈ ਇਸ ਦੀ ਵੀਡੀਓ ਹੰਸ ਰਾਜ ਵਲੋਂ ਸ਼ੂਟ ਕੀਤੀ ਜਾਵੇਗੀ, ਇਸ ਨੂੰ ਗੋਲਡ ਮਿਊਜ਼ਿਕ 1 ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ ਇਸ ਦੀ ਪੇਸ਼ਕਸ਼ ਨਿਅਮਤੀ ਸਿੱਧੂ ਜਰਮਣੀ ਵਲੋਂ ਕੀਤੀ ਜਾਵੇਗੀ ਇਸ ਲਈ ਸਹਿਯੋਗ ਸੰਘਾ ਡੰਡੇਵਾਲ, ਗਾਇਕਾ ਬੀਬੀ ਅਰਮੀਤ ਕੌਰ, ਮਨਜੀਤ ਆਰ ਬੈਂਸ, ਮਨਮੀਤ ਕੌਰ, ਸੁਖਮੀਤ ਕੌਰ, ਨਰਿੰਦਰ ਭਰੋ ਮਜਾਰਾ ਦਾ ਹੈ

Previous articleਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ…..
Next articleਤਨਹਾਈ