ਧਰਮਕੋਟ ( ਚੰਦੀ ) -ਬੀਤੇ ਦਿਨੀ ਸਰਕਾਰ ਵੱਲੋਂ ਭਾਨੇ ਸਿੱਧੂ ਨੂੰ ਇੱਕ ਔਰਤ ਦੀ ਸ਼ਕਾਇਤ ਤੇ ਐਫ ਆਈ ਆਰ ਕਰਨ ਉੱਪਰੰਤ ਗਿਰਫਦਾਰ ਕਰ ਲਿਆ ਸੀ,ਪੰਜਾਬ ਦੀਆਂ ਕਿਸਾਨ,ਧਾਰਮਿਕ ਅਤੇ ਸਮਾਜਿਕ ਜਥੇਬੰਧੀਆਂ ਨੇ ਇਸ ਗੱਲ ਦਾ ਡਟਕੇ ਵਿਰੋਧ ਕੀਤਾ ਹੈ,ਇਹ ਵਿਚਾਰ ਪੰਜਾਬ ਦੇ ਨੌਜਵਾਨ ਆਗੂ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪ੍ਰੈਸ ਨਾਲ ਸਾਂਝੇ ਕੀਤੇ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜਦ ਵੀ ਕੋਈ ਪੰਜਾਬੀ ਨੌਜਵਾਨ ਸਰਕਾਰਾਂ ਅੱਗੇ ਸਿਰ ਚੁੱਕਦਾ ਹੈ ਤਾਂ ਇਹ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਉਹ ਜਦ-ਜਦ ਵੀ ਜੁਲਮ ਜਾਂ ਵਧੀਕੀਆਂ ਦੇ ਖਿਲਾਫ ਬੋਲੇ ਹਨ ਤਾਂ ਤਦ-ਤਦ ਹੀ ਉਹਨਾਂ ਦੇ ਫੇਸਬੁੱਕ ਅਕਾਊਂਟ ਅਤੇ ਸ਼ੋਸ਼ਲ ਸਾਈਟਾਂ ਬੰਦ ਕੀਤੀਆਂ ਗਈਆਂ ਹਨ,ਸੁੱਖ ਗਿੱਲ ਮੋਗਾ,ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਹਰਦੀਪ ਸਿੰਘ ਕਰਮੂੰਵਾਲਾ ਬਲਾਕ ਪ੍ਰਧਾਨ,ਪ੍ਰਗਟ ਸਿੰਘ ਲਹਿਰਾ ਤਹਿਸੀਲ ਪ੍ਰਧਾਨ,ਜਸਬੀਰ ਸਿੰਘ ਸਰਪੰਚ ਬੂਲੇ ਤਹਿਸੀਲ ਪ੍ਰਧਾਨ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ,ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ,ਗੁਰਨੇਕ ਸਿੰਘ ਦੌਲਤਪੁਰਾ ਬਲਾਕ ਪ੍ਰਧਾਨ,ਗੁਰਵਿੰਦਰ ਸਿੰਘ ਬਾਹਰ ਵਾਲੀ ਐਗਜੈਕਟਿਵ ਮੈਂਬਰ ਪੰਜਾਬ,ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਸੂਰਤ ਸਿੰਘ ਬਹਿਰਾਮਕੇ ਐਗਜੈਕਟਿਵ ਮੈਂਬਰ ਪੰਜਾਬ,ਬਖਸ਼ੀਸ਼ ਸਿੰਘ ਰਾਮਗੜ੍ਹ ਖਜਾਨਚੀ,ਤਲਵਿੰਦਰ ਗਿੱਲ ਯੂਥ ਆਗੂ ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ,ਰਸਾਲ ਸਿੰਘ ਜਿਲ੍ਹਾ ਪ੍ਰਧਾਨ,ਗੁਰਦੀਪ ਸਿੰਘ ਜਿਲ੍ਹਾ ਪ੍ਰਧਾਨ,ਹਰਜੀਤ ਸਿੰਘ ਗਰੇਵਾਲ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਹਰਦਿਆਲ ਸਿੰਘ ਸ਼ਾਹਵਾਲਾ,ਬਲਜੀਤ ਸਿੰਘ ਲਲਿਹਾਂਦੀ,ਸਾਬ ਸਿੰਘ ਲਾਟੀ,ਜਥੇਦਾਰ ਸਾਬ ਸਿੰਘ ਲਲਿਹਾਂਦੀ ਆਦਿ ਨੇ ਭਾਨਾਂ ਸਿੱਧੂ ਨੂੰ ਜਲਦ ਤੋਂ ਜਲਦ ਰਿਹਾ ਕਰਨ ਦੀ ਪੁਰਜੋਰ ਮੰਗ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly