ਆਰ. ਸੀ. ਐੱਫ. ਮਜ਼ਦੂਰ ਯੂਨੀਅਨ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ

 ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਆਰ. ਸੀ. ਐੱਫ. ਦੀ ਕਰਾਸ ਕੰਟਰੀ ਟੀਮ ਨੇ ਅੰਤਰ ਰੇਲਵੇ ਖੇਡਾਂ ਵਿੱਚ ਸੋਨ ਤਗਮਾ ਜਿੱਤਣ  ਮੌਕੇ ਜੇਤੂ ਖਿਡਾਰੀ ਨੂੰ ਸਨਮਾਨਿਤ ਕਰਨ ਉਪਰੰਤ   ਬੋਲਦਿਆਂ ਹੋਇਆ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਕਿਹਾ, “ਆਰ. ਸੀ. ਐੱਫ. ਵਿੱਚ ਖੇਡਾਂ ਪ੍ਰਤੀ ਜਨੂੰਨ, ਜਿਸ ਤਰ੍ਹਾਂ ਸਟਾਫ ਅਤੇ ਬੱਚੇ ਸਖ਼ਤ ਮਿਹਨਤ ਕਰਦੇ ਹਨ, ਵੱਡੇ ਸਨਮਾਨ ਅਤੇ ਮੈਡਲ ਜਿੱਤਦੇ ਹਨ। ਸਾਨੂੰ ਉਸ ਪਰਿਵਾਰ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਹੁੰਦਾ ਹੈ।  ਰੇਲ ਕੋਚ ਫੈਕਟਰੀ ਕਪੂਰਥਲਾ ਦੀ ਗੋਲਡ ਮੈਡਲ ਜੇਤੂ ਟੀਮ ਨੂੰ ਮਜ਼ਦੂਰ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਭਵਿੱਸ਼,ਸਾਵਨ, ਰਵੀ,ਅਰੁਜਨ,ਵਿਸ਼ਣੂ ਵੀਰ ਸਿੰਘ, ਤਜਿੰਦਰ ਸਿੰਘ,ਜੋਗਿਦਰ ਸਿੰਘ ਜੋਗੀ ਸ਼ਾਮਿਲ ਸਨ।ਇਸ ਮੌਕੇ ਤੇ ਅਭਿਸ਼ੇਕ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ, ਕਮਲਜੀਤ ਸਿੰਘ,ਵੀਰੇਂਦਰ ਸਿੰਘ,ਪਾਲ ਸਿੰਘ, ਪ੍ਰੀਤਮ ਸਿੰਘ, ਮਨੋਜ ਕੁਮਾਰ, ਸੁਰਿੰਦਰ ਸਿੰਘ,ਨਿਰਮਲ ਸਿੰਘ, ਪ੍ਰਵੀਣ ਕੁਮਾਰ, ਵੀਰੇਂਦਰ ਸਿੰਘ, ਰਜਿੰਦਰ ਮੀਣਾ, ਨਮੋ ਨਰਾਇਣ ਮੀਣਾ, ਪਰਮਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਛੈਲ ਬਿਹਾਰੀ ਮੀਣਾ, ਸ਼ਕਤੀ ਸ਼ਰਮਾ, ਗਗਨ ਦੀਪ ਸਿੰਘ, ਸ਼ਿਵਮ ਵਰਮਾ,ਸ਼ਿਵ ਸਿੰਘ, ਰਾਮ ਭਜਨ ਸਿੰਘ, ਜਗਦੀਸ਼, ਸ਼ੰਕਰ ਲਾਲ ਯਾਦਵ, ਬਾਬੂਲਾਲ, ਕਿਸ਼ੋਰ ਕੁਮਾਰ, ਇੰਦਰਜੀਤ ਸਿੰਘ, ਸਤੀਸ਼ ਕੁਮਾਰ, ਗਨੇਸ਼ ਦੱਤ, ਸੁਰਿੰਦਰ ਕੁਮਾਰ,ਸਾਗਰ ਸੁਮਨ, ਰੇਵਲ ਸਿੰਘ, ਬਲਬੀਰ ਚੰਦ,ਪਰਨਿਸ ਕੁਮਾਰ, ਜਸਵਿੰਦਰ ਸਿੰਘ ਬਾਲੀ, ਰਮੇਸ਼, ਨਿਰਮਲ ਸਿੰਘ, ਗੁਰਜੀਤ ਸਿੰਘ ਗੋਪੀ,ਪ੍ਰਵੀਣ ਕੁਮਾਰ, ਅਮਰੀਕ ਸਿੰਘ, ਇਕਬਾਲ ਸਿੰਘ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੇ ਦੁਨੀਆ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ: ਡਾ: ਘਈ
Next articleਅਮਿਤ ਸ਼ਾਹ ਦੇ ਅਜਿਹੇ ‘ਸਵਰਗ’ ਨੂੰ ਅਸੀਂ ਲੱਤ ਮਾਰਦੇ ਹਾਂ, ਸਾਨੂੰ ਸਿਰਫ਼ ਬਾਬਾ ਸਾਹਿਬ ਵਾਲੇ ਸਮਾਜ ਦੀ ਹੀ ਲੋੜ-ਸੋਮ ਦੱਤ ਸੋਮੀ