ਰਤਨ ਸਿੰਘ ਕਾਕੜ ਕਲਾਂ ਨੇ ਸਤਨਾਮ ਸਿੰਘ ਲੋਹਗੜ੍ਹ ਨੂੰ ਬਲਾਕ ਪ੍ਰਧਾਨ ਲਾਇਆ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ-  ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਾਹਕੋਟ ਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸਰਦਾਰ ਰਤਨ ਸਿੰਘ ਕਾਕੜ ਕਲਾਂ ਨੇ ਮਹਿਤਪੁਰ ਦੇ ਜੇ ਕੇ ਰੈਸਟੋਰੈਂਟ ਵਿਚ ਇੱਕ ਹੰਗਾਮੀ ਮੀਟਿੰਗ ਕੀਤੀ ਜਿਸ ਵਿੱਚ ਹਲਕਾ ਇੰਚਾਰਜ ਸ਼ਾਹਕੋਟ ਵਲੋਂ ਸਤਨਾਮ ਸਿੰਘ ਲੋਹਗੜ੍ਹ ਨੂੰ ਬਲਾਕ ਪ੍ਰਧਾਨ ਮਹਿਤਪੁਰ ਨਿਯੁਕਤ ਕੀਤਾ ਤੇ ਜਸਵਿੰਦਰ ਸਿੰਘ ਮਲਸੀਆਂ ਦਾ ਬਲਾਕ ਪ੍ਰਧਾਨ ਥਾਪਿਆ ਇਸ ਮੌਕੇ ਅਜਾਇਬ ਸਿੰਘ , ਬਾਬਾ ਗੱਜਣ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਲੰਬੜਦਾਰ ਗੁਰਦੇਵ ਸਿੰਘ, ਤਰਸੇਮ ਸਿੰਘ, ਕਿ੍ਸ਼ਨ ਕੁਮਾਰ ਬਿੱਟੂ, ਹਰਵਿੰਦਰ ਸਿੰਘ, ਐਨ ਆਰ ਆਈ ਹੁਕਮ ਸਿੰਘ, ਨਿਰਮਲ ਸਿੰਘ, ਜਗਪਾਲ ਸਿੰਘ, ਸਾਵਣ, ਨਵਦੀਪ, ਕੇਸਰ, ਮਲਕੀਤ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਬੱਬੂ ਆਦ ਹਾਜ਼ਰ ਸਨ।

Previous articleਚੰਨੀ ਦੇ ਮੁੱਖਮੰਤਰੀ ਬਣਨ ਤੋਂ ਬਾਅਦ
Next articleਹਲਕਾ ਵਿਧਾਇਕ ਨੇ ਬੇ ਜ਼ਮੀਨੇ ਖੇਤ ਕਾਮਿਆਂ ਨੂੰ ਚੈੱਕ ਵੰਡੇ