ਜਲੰਧਰ, ਅੱਪਰਾ (ਜੱਸੀ) (ਸਮਾਜ ਵੀਕਲੀ)- ਭਾਰਤੀ ਜਨਤਾ ਪਾਰਟੀ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਰਣਜੀਤ ਸਿੰਘ ਪਵਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਆਪਣੇ ਜ਼ਿਲ੍ਹੇ ਦੇ ਤਿੰਨੋਂ ਜਨਰਲ ਸੈਕਟਰੀਆ ਨੂੰ ਵਿਧਾਨ ਸਭਾਵਾਂ ਦੀ ਜ਼ੁੰਮੇਵਾਰੀ ਸੋਪਦਿਆ ਤਿੰਨੋਂ ਵਿਧਾਨ ਸਭਾਵਾਂ ਦੇ ਇੰਚਾਰਜ ਨਿਯੁਕਤ ਕੀਤੇ ਹਨ ਉਹਨਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਕਰਤਾਰਪੁਰ ਜਨਰਲ ਸਕੱਤਰ ਨੂੰ ਆਦਮਪੁਰ ਵਿਧਾਨ ਸਭਾ ਦਾ ਇੰਚਾਰਜ ਲਗਾਇਆ ਤੇ ਮਨਮੀਤ ਸਿੰਘ ਵਿੱਕੀ ਭੋਗਪੁਰ ਨੂੰ ਵਿਧਾਨ ਸਭਾ ਫਿਲੌਰ ਦਾ ਇੰਚਾਰਜ ਅਤੇ ਸੰਦੀਪ ਵਰਮਾ ਪਤਾਰਾ ਨੂੰ ਕਰਤਾਰਪੁਰ ਦਾ ਇੰਚਾਰਜ ਨਿਯੁਕਤ ਕੀਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly