HOME ਰਾਜਵਿੰਦਰ ਕੌਰ ਨਮਿਤ ਪਾਠ ਦਾ ਭੋਗ 13 ਜੂਨ ਨੂੰ ਪੱਤੀ ਪੁਰੇਵਾਲ ਵਿਖੇ...

ਰਾਜਵਿੰਦਰ ਕੌਰ ਨਮਿਤ ਪਾਠ ਦਾ ਭੋਗ 13 ਜੂਨ ਨੂੰ ਪੱਤੀ ਪੁਰੇਵਾਲ ਵਿਖੇ ਪਵੇਗਾ 

3
ਰਾਜਵਿੰਦਰ ਕੌਰ
ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ (ਤੰਦਾਉਰਾ)  ਦੀ ਹੋਣਹਾਰ ਬੇਟੀ ਰਾਜਵਿੰਦਰ ਕੌਰ ਜੋਂ ਕਿ ਪੁਰੇਵਾਲ ਪੱਤੀ (ਸ਼ੰਕਰ )ਵਿਖੇ ਵਿਹਾਏ ਹੋਏ ਸਨ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ।  ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 13 ਜੂਨ ਦਿਨ ਸ਼ੁੱਕਰਵਾਰ ਨੂੰ ਪੁਰੇਵਾਲ ਪੱਤੀ (ਸ਼ੰਕਰ) ਨਕੋਦਰ ਵਿਖੇ ਦੁਪਹਿਰ 12 ਵਜੇ ਪਾਏ ਜਾਣਗੇ। ਉਪਰੰਤ ਗੁਰਬਾਣੀ ਕੀਰਤਨ ਹੋਵੇਗਾ ਅਤੇ ਰਾਜਵਿੰਦਰ ਕੌਰ ਨਮਿਤ ਅੰਤਿਮ ਅਰਦਾਸ 1:00 ਵਜੇ ਹੋਵੇਗੀ। ਪਰਿਵਾਰ ਵੱਲੋਂ ਇਸ ਦੁਖ ਦੀ ਵਿਚ ਘੜੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਾਤਾਵਰਣ ਦੀ ਸੁਰੱਖਿਆ
Next articleSAMAJ WEEKLY = 10/06/2025