ਜੈਪੁਰ— ਤਿਰੂਪਤੀ ਬਾਲਾਜੀ (ਮੰਦਿਰ ਦੇ ਪ੍ਰਸਾਦ ‘ਚ ਮਿਲਾਵਟ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ) ਰਾਜਸਥਾਨ ਤੋਂ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਤਹਿਤ ਰਾਜਸਥਾਨ ਸਰਕਾਰ ਨੇ ਸੂਬੇ ਦੇ ਵੱਡੇ ਮੰਦਰਾਂ ਦੇ ਪ੍ਰਸਾਦ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ 23 ਤੋਂ 26 ਸਤੰਬਰ ਤੱਕ ਵੱਡੇ-ਵੱਡੇ ਮੰਦਰਾਂ ਦਾ ਪ੍ਰਸ਼ਾਦ ਪਰਖਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ‘ਚ ਜਾਨਵਰਾਂ ਦੀ ਚਰਬੀ ਅਤੇ ਮੱਛੀ ਦਾ ਤੇਲ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਤਿਰੂਪਤੀ ਬਾਲਾਜੀ ਦੀ ਕਾਰਜਕਾਰੀ ਅਧਿਕਾਰੀ ਸ਼ਮਲਾ ਰਾਓ ਨੇ ਵੀ ਪਿਛਲੀ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੰਦਰ ਦੀ ਪਵਿੱਤਰਤਾ ਦਾ ਉਲੰਘਣ ਕੀਤਾ ਗਿਆ ਹੈ ਨੇ ਮਿਲਾਵਟਖੋਰੀ ਦੀ ਜਾਂਚ ਲਈ ਕੋਈ ਕਦਮ ਨਹੀਂ ਚੁੱਕੇ ਹਨ, ਨੇ ਕਿਹਾ ਕਿ ਪ੍ਰਸਾਦ ਵਿਚ ਮਿਲਾਵਟੀ ਘਿਓ ਦਾ ਵੱਡਾ ਕਾਰਨ ਇਸ ਦਾ ਰੇਟ ਹੈ।
ਹਾਲਾਂਕਿ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਚੰਦਰਬਾਬੂ ਨਾਇਡੂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਪ੍ਰਸ਼ਾਦ ‘ਚ ਕਦੇ ਵੀ ਮਿਲਾਵਟੀ ਘਿਓ ਦੀ ਵਰਤੋਂ ਨਹੀਂ ਕੀਤੀ ਗਈ, ਚੰਦਰਬਾਬੂ ਨਾਇਡੂ ਸਿਰਫ ਲੋਕਾਂ ਨੂੰ ਭੜਕਾ ਕੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰ ਰਹੇ ਹਨ। ਉਨ੍ਹਾਂ ਕਿਹਾ, ‘ਚੰਦਰਬਾਬੂ ਨਾਇਡੂ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਝੂਠ ਫੈਲਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly