ਹਾਂਗ ਕਾਂਗ ਨੇੜੇ ਚੀਨ ਦੇ ਪਰਮਾਣੂ ਪਲਾਂਟ ’ਚੋਂ ਰੇਡੀਓਐਕਟਿਵ ਲੀਕ

ਹਾਂਗ ਕਾਂਗ, (ਸਮਾਜ ਵੀਕਲੀ): ਹਾਂਗ ਕਾਂਗ ਨੇੜੇ ਚੀਨੀ ਪਰਮਾਣੂ ਪਲਾਂਟ ਤੋਂ ਸ਼ੱਕੀ ਰੇਡੀਓ ਐਕਟਿਵ ਲੀਕ ਹੋਣ ਦੀਆਂ ਖਬਰਾਂ ਤੋਂ ਫਰਾਂਸ ਦੀ ਕੰਪਨੀ ਨੇ ਕਿਹਾ ਕਿ ਪਲਾਂਟ ਨੂੰ ਚਲਾਉਣ ਵਿੱਚ ਤਕਨੀਦੀ ਮੁਸ਼ਕਲ ਆ ਰਹੀ ਹੈ। ਇਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਤੈਸ਼ਾਨ ਪਰਮਾਣੂ ਪਲਾਂਟ ਨੂੰ ਚੀਨ ਤੇ ਫਰਾਂਸ ਦੀਆਂ ਕੰਪਨੀਆਂ ਸਾਂਝੇ ਤੌਰ ’ਤੇ ਚਲਾ ਰਹੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਨੇ ਕੇਰਲ ’ਚ ਦੋ ਮਛੇਰਿਆਂ ਦੀ ਹੱਤਿਆ ਦੇ ਦੋਸ਼ੀ ਦੋ ਇਤਾਲਵੀ ਜਲ ਸੈਨਿਕਾਂ ਖ਼ਿਲਾਫ਼ ਫ਼ੌਜਦਾਰੀ ਮਾਮਲਾ ਬੰਦ ਕੀਤਾ
Next articleਦੱਖਣੀ ਅਫਰੀਕਾ ’ਚ ਦੋ ਹਫ਼ਤੇ ਪਹਿਲਾਂ ਵਿਆਹੇ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ