ਸ਼ਿਵ ਭਗਤਾਂ ਲਈ ਚਾਹ ਦਾ ਕੀਤਾ ਪ੍ਬੰਧ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਹਾਂ ਸ਼ਿਵਰਾਤਰੀ ਉਤਸਵ ਕਮੇਟੀ ਨਕੋਦਰ ਵੱੱਲੋ ਮਹਾਂ ਸ਼ਿਵਰਾਤਰੀ ਦੇ ਸੰਬੰਧ ਚ ਪ੍ਭਾਤ ਫੇਰੀ ਕੱਢੀ ਜਾ ਰਹੀਆਂ ਹਨ ਅਤੇ ਸ਼ਿਵ ਭਗਤ ਆਪਣੇ ਘਰ ਪ੍ਭਾਤ ਫੇਰੀ ਨੂੰ ਬੁਲਾ ਪ੍ਭਾਤ ਫੇਰੀ ਦਾ ਨਿੱਘਾ ਸਵਾਗਤ ਕਰ ਹਹੇ ਹਨ ਮੁਹੱਲਾ ਧੀਰਾਂ ਨਕੋਦਰ ਵਿੱਖੇ ਰਾਕੇਸ਼ ਪੁਰੀ, ਪੱਤਰਕਾਰ ਰੋਹਿਤ ਪੁਰੀ ਅਤੇ ਸਮੂਹ ਪੁਰੀ ਪਰਿਵਾਰ ਨੇ ਆਪਣੇ ਘਰ ਪ੍ਭਾਤ ਫੇਰੀ ਬੁਲਾਈ ਅਤੇ ਪ੍ਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਅਤੇ ਪ੍ਭਾਤ ਫੇਰੀ ਦੇ ਨਾਲ ਆਈਆਂ ਸੰਗਤਾਂ ਲਈ ਚਾਹ ਦਾ ਪ੍ਬੰਧ ਕੀਤਾ ਅਤੇ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪਾ੍ਪਤ ਕੀਤਾ ॥