HOME ਪੰਜਾਬੀ ਗੀਤ “ਬਾਪੂ “ ਗਾਇਕਾ ਕੌਰ ਮਨੀਸ਼ਾ : ਅਮਰੀਕ ਮਾਈਕਲ ।

ਪੰਜਾਬੀ ਗੀਤ “ਬਾਪੂ “ ਗਾਇਕਾ ਕੌਰ ਮਨੀਸ਼ਾ : ਅਮਰੀਕ ਮਾਈਕਲ ।

2
ਜਲੰਧਰ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਨਿਰਮਾਤਾ ਪੂਜਾ ਸੱਭਰਵਾਲ ਨੇ ਦਸਿਆ ਕਿ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਵਿਸਾਖੀ ਦੀ ਆਮਦ ਤੇ 13 ਅਪ੍ਰੈਲ 2026 ਰਾਤ 10 ਵਜੇ ਤੋ ਲੈਕੇ 11 ਵਜੇ ਤਕ ਰੰਗਾਂ ਰੰਗ  ਪ੍ਰੋਗਰਾਮ “ ਮੇਲਾ ਵਿਸਾਖੀ ਦਾ “ ਪ੍ਰਸਾਰਿਤ ਹੋਵੇਗਾ । ਨਵਾਂ ਗੀਤ “ ਬਾਪੂ “ ਸੂਫ਼ੀ ਗਾਇਕਾ ਕੌਰ ਮਨੀਸ਼ਾ ਨੇ ਗਾਇਆ ਹੈ ਤੇ ਬੜੇ ਹੀ ਵਧੀਆ ਤਰੀਕੇ ਨਾਲ ਗੀਤਕਾਰ ਰਣਜੀਤ ਦਿਨਪੁਰੀ ਜੀ ਨੇ ਲਿਖਿਆ ਤੇ ਹਰੀ ਅਮਿਤ ਜੀ ਵਲੋ ਬੜਾ ਸੋਹਣਾ ਸੰਗੀਤ ਤਿਆਰ ਕੀਤਾ ਗਿਆ । ਸਾਹਿਲ ਚੌਹਾਨ ਵਲੋ ਗੀਤ ਦੀ ਤਰਜ਼ ਤਿਆਰ ਕੀਤੀ ਗਈ । ਗੀਤ ਦੇ ਨਿਰਦੇਸ਼ਕ ਹਨ ਅਮਰੀਕ ਮਾਈਕਲ । ਬਹੁਤ ਜਲਦੀ ਤੁਸੀ ਅਨੁਰਾਗ ਪ੍ਰੋਡਕਸ਼ਨ ਯੂਟਿਊਬ ਚੈਨਲ ਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਉੱਤੇ ਸੁਣੋਗੇ ਤੇ ਦੇਖੋਗੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਜ ਰਾਤ ਇੰਗਲੈਂਡ ਦਾ ਸਮਾਂ ਬਦਲੇਗਾ, ਘੜੀਆਂ ਇਕ ਘੰਟਾ ਅੱਗੇ ਹੋਣਗੀਆਂ
Next articleਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ ) ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਸਮਾਗਮ ਆਯੋਜਿਤ