ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਸੁਰਾ ਦੇ ਬੇਤਾਜ਼ ਬਾਦਸਾਹ ਪੰਜਾਬੀ ਗਾਇਕ ਮਨਦੀਪ ਬੱਲ ਇੰਗਲੈਡ ਟੂਰ ਤੋ ਵਾਪਸ ਪੰਜਾਬ ਪਰਤੇ ਆਏ ਨੇ। ਗਾਇਕ ਮਨਦੀਪ ਬੱਲ ਦੁਵਾਰਾ ਇੰਗਲੈਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਲਾਈਵ ਸੌਅ ਕੀਤੇ ਗਏ ਅਤੇ ਸੌਅ ਦੌਰਾਂਨ ਵੇਖਣ ਆਏ ਤਮਾਮ ਦਰਸਕਾਂ ਦੇ ਦਿਲ ਲੁੱਟੇ ਗਾਇਕ ਮਨਦੀਪ ਬੱਲ ਦੁਵਾਰਾ ਇੰਗਲੈਡ ਵਿੱਚ ਕਾਫੀ ਵਾਹ ਵਾਹ ਖੱਟੀ ਗਈ ਹਰ ਪਾਸੋ ਬਹੁਤ ਹੀ ਪਿਆਰ ਸਤਿਕਾਰ ਮਿਲਿਆ।
ਆਪਣੇ ਰਿਲੀਜ਼ ਕੀਤੇ ਯਾਰ ਅੱਤ, ਪੀ.ਯੂ. ਗੇਮ, ਬਲੌਰੀ ਅੱਖ ਅਤੇ ਅਮਰੀਕਾ ਗੀਤਾ ਨਾਲ ਦਿਲਾ ਵਿੱਚ ਘਰ ਬਣਾ ਚੁੱਕੇ ਨੇ,ਪੰਜਾਬੀ ਗਾਇਕ ਮਨਦੀਪ ਬੱਲ ਦੁਵਾਰਾ ਇੰਗਲੈਡ ਟੂਰ ਦੌਰਾਨ ਆਪਣੇ ਨਵੇਂ ਸੰਗੀਤਕਾਰ ਪ੍ਰਦੀਪ ਸ਼ਿੰਦਾ ਦੇ ਸੰਗੀਤ ਚ ਰਿਕਾਰਡ ਕੀਤੇ ਹੋਏ ਪੰਜਾਬੀ ਗੀਤਾਂ ਦੀ ਵੀਡੀਓ ਵੀ ਸ਼ੂਟ ਕੀਤੀ ਗਈ ਜੋ ਬਹੁਤ ਜਲਦ ਹੀ ਮਨਦੀਪ ਬੱਲ ਯੂ ਟਿਊਬ ਚੈਨਲ ਤੇ ਬੱਲ ਰਿਕਾਰਡ ਦੇ ਲੋਗੋ ਹੇਠ
ਰਿਲੀਜ਼ ਕੀਤੇ ਜਾਣਗੇ ਜੋ ਸੰਗੀਤ ਜਗਤ ਵਿੱਚ ਬਹੁਤ ਵੱਡਾ ਧਮਾਕਾ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly