(ਸਮਾਜ ਵੀਕਲੀ)
ਹਰ ਸਮਾਜ ਅਤੇ ਦੇਸ਼ ਅੰਦਰ,
ਚੰਗੇ ਮਾੜੇ ਹੁੰਦੇ ਇਨਸਾਨ ਯਾਰੋ।
ਲੇਕਿਨ ਇਮਾਨਦਾਰ ਬੜੇ ਘੱਟ ਮਿਲਦੇ,
ਜ਼ਿਆਦਾ ਮਿਲਦੇ ਨੇ ਬੇਈਮਾਨ ਯਾਰੋ।
ਕੁਝ ਪੰਜਾਬੀ ਲੈ ਗਏ ਸੇਬ ਲੁੱਟਕੇ,
ਫਿਰ ਪੰਜਾਬੀ ਆਏ ਬਣ ਭਗਵਾਨ ਯਾਰੋ।
ਟਰੱਕ ਵਾਲੇ ਦਾ ਜਿੰਨਾ ਨੁਕਸਾਨ ਹੋਇਆ,
ਉਹਦਾ ਪੰਜਾਬੀਆਂ ਕੀਤਾ ਭੁਗਤਾਨ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly