HOME ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਹੀ ਦੁਖਦਾਈ ਖ਼ਬਰ ਸੂਫ਼ੀ ਗਾਇਕਾ ਸੋਨੀਆ ਸ਼ਰਮਾ...

ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਹੀ ਦੁਖਦਾਈ ਖ਼ਬਰ ਸੂਫ਼ੀ ਗਾਇਕਾ ਸੋਨੀਆ ਸ਼ਰਮਾ ਦੇ ਪਿਤਾ ਜੀ ਦਾ ਹੋਇਆ ਦੇਹਾਂਤ l

ਹੁਸ਼ਿਆਰਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਸੂਫ਼ੀ ਗਾਇਕਾ ਸੋਨੀਆ ਸ਼ਰਮਾ ਨੇ ਦਸਿਆ ਕਿ ਮੇਰੇ ਪਿਤਾ ਵਿਕਰਮ ਸ਼ਰਮਾ ਉਰਫ ਹੀਰਾ ਲਾਲ ਸ਼ਰਮਾ ਜੀ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸੀ ਅਲਗ ਅਲਗ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਉਂਦੇ ਰਹੇ ਪਰ 6 ਨਵੰਬਰ ਰਾਤ 11 ਵਜੇ ਓਹ ਅਕਾਲ ਚਲਾਣਾ ਕਰ ਗਏ। ਓਹਨਾਂ ਦੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 15 ਨਵੰਬਰ ਦਿਨ ਸ਼ਨੀਵਾਰ ਮੁਹੱਲਾ ਨੀਲ ਕੰਠ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਪਾਇਆ ਜਾਵੇਗਾ। ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਬੜੇ ਦੁਖੀ ਹਿਰਦੇ ਨਾਲ ਸਪੁੱਤਰੀ ਸੂਫ਼ੀ ਗਾਇਕਾ ਸੋਨੀਆ ਸ਼ਰਮਾ 62836 30115

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪਿੰਡ ਲੰਗੇਰੀ ਵਿਖੇ ਲੱਗਾ ਇੱਕ ਰੋਜਾ “ਕੁਦਰਤੀ ਖੇਤੀ ਅਤੇ ਹਰਬਲ ਬੂਟਿਆਂ ਦਾ ਕੈਂਪ
Next article“ਪੰਡਿਤ ਜਵਾਹਰ ਲਾਲ ਨਹਿਰੂ ਆਧੁਨਿਕ ਭਾਰਤ ਦੇ ਨਿਰਮਾਤਾ” ਵਿਸ਼ੇ ‘ਤੇ ਵਿਸ਼ਾਲ ਵਿਚਾਰ ਗੋਸ਼ਟੀ 21 ਨਵੰਬਰ ਨੂੰ- ਬਾਵਾ