ਪੰਜਾਬੀ ਸਾਹਿਤ ਖੇਤਰ ਦੀ ਮਾਣਮੱਤੀ ਸਖਸ਼ੀਅਤ ਕੁਲਵਿੰਦਰ ਵਿਰਕ ਦਾ ਹੋਵੇਗਾ ਰੁਬਰੂ ਤੇ ਪੰਜਾਬੀ ਲੋਕ ਗਾਇਕਾ ਸਰਬਜੀਤ ਕੌਰ ਦਾ ਗੀਤ ਲੋਕ ਅਰਪਣ।

ਲੋਕ ਗਾਇਕਾ ਸਰਬਜੀਤ ਕੌਰ
ਸ਼ਾਇਰ ਕੁਲਵਿੰਦਰ ਵਿਰਕ

ਫ਼ਰੀਦਕੋਟ (ਸਮਾਜ ਵੀਕਲੀ) ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਵੱਲੋ ਪੰਜਾਬੀ ਦੇ ਮਾਣਮੱਤੇ ਸ਼ਾਇਰ ਕੁਲਵਿੰਦਰ ਵਿਰਕ ਦਾ ਰੁਬਰੂ ਕਰਵਾਇਆ ਜਾ ਰਿਹਾ । ਇਸੇ ਮੰਚ ਤੋ ਪੰਜਾਬੀ ਦੀ ਉੱਘੀ ਲੋਕ ਗਾਇਕਾ ਸਰਬਜੀਤ ਕੌਰ ਦਾ ਗੀਤ ਲੋਕ ਅਰਪਣ ਕੀਤਾ ਜਾਵੇਗਾ । ਇਹ ਸਮਾਗਮ ਦੇ ਮੁੱਖ ਮਹਿਮਾਨ ਡਾਂ. ਮਨਜੀਤ ਭੱਲਾ ਜੀ ਸੇਵਾ ਮੁਕਤ ਸਹਾਇਕ ਸਿਵਲ ਸਰਜਨ ਤੇ ਵਿਸੇਸ਼ ਮਹਿਮਾਨ ਵਜੋ ਸ.ਜਸਕਰਨ ਸਿੰਘ ਬੀ.ਪੀ.ਈ.ਓ ਫ਼ਰੀਦਕੋਟ ਪਹੁੰਚਣਗੇ। ਇਹ ਸਮਾਗਮ 7 ਜੁਲਾਈ ਦਿਨ ਐਤਵਾਰ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਨੇੜੇ ਜੁਬਲੀ ਚੌਕ ਫ਼ਰੀਦਕੋਟ ਹੋ ਰਿਹਾ। ਇਸ ਸਮਾਗਮ ਦੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਜੱਸ ਨੇ ਪ੍ਰੈਸ ਨਾਲ ਸਾਂਝੀ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਉੱਤੇ ਰਾਜਾ ਗਿੱਲ ਵੱਲੋਂ ਸੁਰਿੰਦਰ ਸ਼ਿੰਦੀ ਦਾ ਸਨਮਾਨ
Next articleਟੀਚਰ ਹੋਮ ਬਠਿੰਡਾ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਇੰਸਪਾਇਰਡ ਐਵਾਰਡ ਪ੍ਰਦਰਸ਼ਨੀ ਕੀਤੀ ਗਈ ਆਯੋਜਿਤ