HOME ਪੰਜਾਬੀ ਗ਼ਜ਼ਲ

ਪੰਜਾਬੀ ਗ਼ਜ਼ਲ

ਮਜ਼ਹਰ ਸ਼ੀਰਾਜ਼
 (ਸਮਾਜ ਵੀਕਲੀ) 
ਬੰਦਾ ਬੰਦਾ ਔਖਾ ਏ
ਜੀਵਣ ਧੰਦਾ ਔਖਾ ਏ
ਚਮੜੀ ਲਾਹ ਕੇ ਲਕੜਾਂ ਦੀ
ਹਾਲੇ ਰੰਦਾ ਔਖਾ ਏ
ਸੱਚ ਬੋਲਣ ਵੀ ਸੌਖਾ ਨਹੀਂ
ਗਲ਼ ਦਾ ਫੰਦਾ ਔਖਾ ਏ
ਸਿੱਧੀ ਉਂਗਲ ਘਿਉ ਨਿਕਲੇ
ਅਮਨ ਪਸੰਦਾ ਔਖਾ ਏ
ਜਿਥੇ ਮੈਂ ਸਾਹ ਲੈਨਾਂ ਵਾਂ
ਦੌਲਤ ਮੰਨਦਾ ਔਖਾ ਏ
ਲੈਣਾ ਔਖਾ ਨਾਹੀਂ ਸ਼ੀਰਾਜ਼
ਦੇਣਾਂ ਚੰਦਾ ਔਖਾ ਏ
****************
ਮਜ਼ਹਰ ਸ਼ੀਰਾਜ਼ 
ਪੰਜਾਬ ਪਾਕਿਸਤਾਨ
+923454216319
Previous articleਰਾਸ਼ਟਰੀ ਪੁਰਸਕਾਰ ਜੇਤੂ ਅਤੇ ਪ੍ਰਸਿੱਧ ਕੰਨ, ਨੱਕ ਅਤੇ ਗਲ੍ਹੇ ਦੇ ਮਾਹਿਰ ਡਾ: ਮਨੀਸ਼ ਮੁੰਜਾਲ ਹੁਣ ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਵਿੱਚ ਉਪਲਬਧ
Next articleਵਿਕਾਸ ਮਿਸ਼ਨ ਵੱਲੋਂ ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ ਨਾਲ ਫਾਲੋ ਅੱਪ ਮੀਟਿੰਗ : ਢੋਸੀਵਾਲ