HOME ਪੰਜਾਬ ਵੱਸਦਾ ਗੁਰਾਂ ਦੇ ਨਾਅ ‘ਤੇ

ਪੰਜਾਬ ਵੱਸਦਾ ਗੁਰਾਂ ਦੇ ਨਾਅ ‘ਤੇ

3
   (ਸਮਾਜ ਵੀਕਲੀ)   ਇਹ ਯੋਧੇ ਪੰਜਾਬ ਦੇ ਪਿੱਛੇ ਪੈਰ ਨਾ ਪਾਉਂਦੇ ਨੇ। ਮਦਦ ਲਈ ਯੋਧੇ ਵੀਰੋ ਕਿਵੇਂ ਅੱਗੇ ਆਉਂਦੇ ਨੇ। ਖੜ ਜਾਣ ਸੀਨੇ ਤਣ ਮੱਥਾ ਸਮੇਂ ਨਾਲ ਲਾਉਂਦੇ ਨੇ। ਕੀਤੇ ਵਾਅਦੇ ਪੂਰੇ ਕਰਦੇ ਨਾ ਪਿੱਠ ਵਿਖਾਉਂਦੇ ਨੇ। ਧਰਤੀ ਮਾਂ ਦੇ ਜਾਏ ,ਔਖ ਨਾਲ ਮੱਥਾ ਲਾਉਂਦੇ ਨੇ। ਦੀਨ ਦੁਖੀਆਂ ਦੀ ਕਰ ਸੇਵਾ, ਨਾਮ ਕਮਾਉਂਦੇ ਨੇ। ਪਹਿਲਾਂ ਕਿਸੇ ਨੂੰ ਕੁਝ ਨਾ ਕਹਿੰਦੇ ਗਲੇ ਲਾਉਂਦੇ ਨੇ। ਚੜ੍ਹ ਕੇ ਆਏ ਨੂੰ ਏਹ ਤਾਂ ਨਾਨੀ ਚੇਤੇ ਕਰਵਾਉਂਦੇ ਨੇ। ਆਜ਼ਾਦ ਇਹਨਾਂ ਦੀ ਦਿੱਖ ਨਿਰਾਲੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਐਨ.ਆਰ.ਆਈਜ ਨੂੰ ਵਧ ਚੜ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਭਾਵੁਕ ਅਪੀਲ
Next articleSAMAJ WEEKLY = 03/09/2025