ਪੰਜਾਬ ਨੂੰ ਪਹਿਲੀ ਵਾਰ ਮਿਲਿਆ ਦਲਿਤ ਮੁੱਖ ਮੰਤਰੀ ਦਾ ਚਿਹਰਾ-ਸੋਮ ਪਾਲ ਮੈਂਗੜਾ, ਜੋਤੀ ਖੰਨਾ

ਅੱਪਰਾ, (ਸਮਾਜ ਵੀਕਲੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸੋਮ ਪਾਲ ਮੈਂਗੜਾ ਜਨਰਲ ਸਕੱਤਰ ਕਾਂਗਰਸ ਸੇਵਾ ਦਲ ਤੇ ਜੋਤੀ ਖੰਨਾ ਮਹਿਲਾ ਇੰਚਾਰਜ ਪੰਜਾਬ ਨੇ ਕਿਹਾ ਕਿਹਾ ਕਿ ਪੰਜਾਬ ਨੂੰ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਮਿਲਿਆ ਹੈ। ਉਨਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਕਾਂਗਰਸ ਪਾਰਟੀ ਆਪਣੀ ਜਿੱਤ ਦਾ ਪ੍ਰਚੱਮ ਲਿਹੇਰਾਏਗੀ। ਸੋਮ ਪਾਲ ਮੈਂਗੜਾ ਤੇ ਜੋਤੀ ਖੰਨਾ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਆਮ ਲੋਕਾਂ ਤੇ ਅਵਾਮ ਲਈ ਹਨ, ਇਸ ਲਈ ਆਮ ਲੋਕ ਕਾਂਗਰਸ ਦੀਆਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਕੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleराष्ट्रीय मुद्रीकरण पाइप लाइन योजना व रेलवे के निजीकरण की साजिशों के विरोध में जन जागरण अभियान की शुरुआत
Next articleਸ਼ੋਭੂ ਦਾ ਹੈਪੀ ਬਰਥ ਡੇ