HOME ਪੰਜਾਬ ਕਬੱਡੀ ਸੀਜਨ ਦੀਆਂ ਤਿਆਰੀਆਂ ਸੁਰੂ l

ਪੰਜਾਬ ਕਬੱਡੀ ਸੀਜਨ ਦੀਆਂ ਤਿਆਰੀਆਂ ਸੁਰੂ l

3
ਯਾਦਾ ਸਰਪੰਚ ਸੁਰਖਪੁਰੀਆ
ਸਰਨਾ ਤਖਤੂਪੁਰੀਆ

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਅੱਜ ਗੱਲ ਕਰਦੇ ਹਾਂ ਕਬੱਡੀ ਦੇ ਬਾਦਸ਼ਾਹ ਖਿਡਾਰੀ ਦੀ ਯਾਦਵਿੰਦਰ ਸਿੰਘ ਯਾਦਾ ਪ੍ਰਧਾਨ  ਸਵ. ਲਾਈ ਢੇਸੀ ਪੰਜਾਬ ਯੂਨਾਇਟੇਡ ਕਬੱਡੀ ਫੈਡਰੇਸ਼ਨ ਜੋ ਨਵੀਂ ਹੋਂਦ ਵਿੱਚ ਆਈ ਹੈ ਇਸ ਸੰਸਥਾ ਵਿੱਚ ਬਹੁਤ ਵੱਡੇ ਵੱਡੇ ਪ੍ਰਮੋਟਰ ਤੇ ਖਿਡਾਰੀ ਹਨ ਸਭ ਤੋਂ ਵੱਡੀ ਗੱਲ ਇਹ ਆ ਪੁਰਾਣੇ ਖਿਡਾਰੀਆਂ ਨਾਲ ਨਵੇਂ ਮੁੰਡੇਆ ਨੂੰ ਪੂਰਾ ਖੁੱਲਕੇ ਮੌਕਾ ਮਿਲਦਾ ਹੈ ਇਸ ਫੈਡਰੇਸ਼ਨ ਵਿੱਚ ਪਾਲਾ ਜਲਾਲਪੁਰੀਆ ਦੁੱਲਾ ਬੱਗਾ ਪਿੰਡ ਅਰਸ਼ ਚੋਹਲਾ ਸਾਹਿਬ ਫਰਿਆਰ ਅਲੀ ਸ਼ਾਜੀ ਸ਼ਕਰਪੁਰ ਇੰਦਰਜੀਤ ਕਲਸੀਆਂ ਮੱਖਣ ਮੱਖੀ ਵਰਗੇ ਵੱਡੇ ਮੱਲ ਹਨ ਸ਼ਰਨੇ ਤਖਤੂਪੁਰਾ ਸਾਹਿਬ ਦੀ ਯਾਦੇ ਸੁਰਖਪੁਰ ਨਾਲ ਯਾਰੀ ਕਾਫੀ ਹੱਦ ਤੱਕ ਹੈ ਸਾਰੇ ਕਬੱਡੀ ਜਗਤ ਨੂੰ ਇਹ ਗੱਲ ਪਤਾ ਹੈ ਯਾਦੇ ਸੁਰਖਪੁਰ ਨੇ ਬਹੁਤ ਗਰੀਬ ਮੁੰਡਿਆਂ ਨੂੰ ਰੋਟੀ ਪਾਇਆ ਵਿਦੇਸ਼ ਦੇ ਟੂਰ ਲਵਾਏ ਹਨ ਇਸ ਸਾਲ ਇਸ ਨਵੀਂ ਫੈਡਰੇਸ਼ਨ ਵਿੱਚ ਬਹੁਤ ਸਾਰੇ ਵੱਡੇ ਮੱਲ ਮਿੱਤਰੋ ਆ ਰਹੇ ਹਨ ਪੂਰਾ ਸਵਾਦ ਆਊਗਾ ਦਰਸ਼ਕਾ ਨੂੰ ਮੈਚ ਦੇਖਣੇ ਦਾ ਤੇ ਸਾਰੀਆ ਟੀਮਾਂ ਇੱਕੋ ਜਿਹੀਆਂ ਬੈਲਸ ਹੋਣਗੀਆਂ ਬੱਸ ਸੀਜਨ ਸ਼ੁਰੂ ਆ ਦੇਖੋ ਐਤਕੀ ਕੇਹੜੀ ਟੀਮ ਫਸਟ ਪਜੀਸ਼ਨ ਹਾਸਲ ਕਰਦੀ ਆ ਤੇ ਪੂਰੇ ਸੀਜਨ ਦੇ ਬੈਸਟ ਜਾਫੀ ਤੇ ਰੇਡਰ ਨੂੰ ਬੁੱਲਟ ਮੋਟਰਸਾਈਕਲ ਪਿਛਲੇ ਸਾਲ ਦਿੱਤੇ ਗਏ ਤੇ ਐਤਕੀ ਦੇਖੋ ਕੀ ਬਣਦਾ ਵਾਹਿਗੁਰੂ ਸਾਰੇ ਪ੍ਰਮੋਟਰ ਤੇ ਕਬੱਡੀ ਜਗਤ ਤੇ ਮੇਹਰ ਰੱਖੇ ਕਬੱਡੀ ਜਿੰਦਾਬਾਦ ਰਹੇ  ਸ਼ਰਨਾ ਤਖਤੂਪੁਰੀਆ ।

ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ 9876038332=9592282333
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article“ਆਓ ਮਿਲ ਕੇ ਅਭਿਆਨ ਚਲਾਈਏ, ਨਸ਼ਾ ਮੁਕਤ ਪੰਜਾਬ ਬਣਾਈਏ” ਮੁਹਿੰਮ ਤਹਿਤ ਥਾਣਾ ਸਦਰ ਐਸ ਐਚ ਓ ਬਿਕਰਮ ਸਿੰਘ
Next articleRSS – It has come a full circle