HOME ਪੰਜਾਬ ਸਰਕਾਰ ਗਰੀਬ ਮਜ਼ਦੂਰ ਵਰਗ ਦੇ ਹਾੜ ਪੀੜਤਾ ਨਾਲ ਕਰ ਰਹੀ ਧੋਖਾ...

ਪੰਜਾਬ ਸਰਕਾਰ ਗਰੀਬ ਮਜ਼ਦੂਰ ਵਰਗ ਦੇ ਹਾੜ ਪੀੜਤਾ ਨਾਲ ਕਰ ਰਹੀ ਧੋਖਾ ਗੋਲਡੀ ਪੁਰਖਾਲੀ

7
ਗੋਲਡੀ ਪੁਰਖਾਲੀ

ਰੋਪੜ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਦੇ ਨੌਜਵਾਨ ਆਗੂ ਗੋਲਡੀ ਨੇ ਪ੍ਸ ਬਿਆਨ ਜਾਰੀ ਕਰਦਿਆ ਕਿਹਾਕਿ ਸਰਕਾਰ ਗਰੀਬ ਮਜਦੂਰ ਦੇ ਹਾੜ ਪੀੜਤਾ ਨਾਲ ਧੋਖਾ ਕਰ ਰਹੀ ਜਿਹੜੇ ਸਰਕਾਰ ਨੇ ਐਲਾਨ ਕੀਤੇ ਉੱਥੇ ਮਜਦੂਰਾ ਨੂੰ ਅਣਗੌਲਿਆ ਗਿਆ ਸਰਕਾਰ ਮਜਦੂਰ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਰੇ ਸਰਕਾਰ ਮਜਦੂਰ ਵਰਗ ਨਾਲ ਪੱਖਪਾਤ ਨਾ ਕਰੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਕਰ ਭਲਾ ਹੋ ਭਲਾ’ ਸੁਸਾਇਟੀ ਵੱਲੋਂ ਰਿਚਮੰਡ ਚ ਸਮਾਗਮ ਆਯੋਜਿਤ
Next articleਬਹੁਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਏ